ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/47

ਇਹ ਸਫ਼ਾ ਪ੍ਰਮਾਣਿਤ ਹੈ

੩੨

15-9-31

ਪਵਿੱਤ੍ਰਾਤਮਾ ਜੀ,

ਤੁਸਾਂ ਹੁਣ ਇਸ ਏਕਾਂਤ ਵਿਚ ਤੱਕਣਾ ਹੈ ਕਿ ਦਿਲ ਨਾਮ ਵਿਚ ਕਿਹਾ ਕੁ ਲਗਦਾ ਹੈ, ਸੰਕਲਪ ਘਟਣ ਤੇ ਨਾਮ ਵਿਚ ਸੁਰਤ ਲਗੀ ਰਹੇ ਤਾਂ ਬੜਾ ਆਨੰਦ ਹੈ, ਜਗਤ ਦੇ ਮੇਲਾਂ ਗੇਲਾਂ ਐਸ਼ਵਰਜਾਂ ਵਿਚ ਕੁਛ ਨਹੀਂ ਹੈ, ਆਪਣੇ ਅੰਦਰ ਦਾ ਸੁਖ ਹੀ ਸੁਖ ਰੂਪ ਹੈ, ਹੋਰ ਤਾਂ ਨਮਿਤਾਂ ਨਾਲ ਸੁਖ ਹੁੰਦੇ ਹਨ, ਨਮਿਤ ਹੱਟਿਆਂ ਹੱਟ ਜਾਂਦੇ ਹਨ।

ਗੁਰੂ ਅੰਗ ਸੰਗ।

———ਵੀਰ ਸਿੰਘ

ਪਿਆਰੇ ਜੀਓ

61