ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੭੯
22-10-23
ਪਿਆਰੇ ਜੀ,
ਇਹ ਜਗਤ ਸਭ ਰਾਮ ਕੀ ਲੀਲਾ ਹੈ ।
ਜਿਸ ਦਾ ਨਾਉਂ ‘ਲੀਲਾ’ ਹੈ, ਉਹ ‘ਰਾਮ ਕੀ’ ਹੈ ।
ਜੋ ਰਾਮ ਕੀ ਹੈ, ਉਹ ਰਾਮ ਵਾਂਙੂ ਖਿੜੀ ਲੋੜੀਏ, ਖੁਸ਼ ਲੋੜੀਏ ।
ਸਾਂਈਂ, ਰਸ, ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਲੋੜੀਏ ।
ਤੈਨੂੰ ਰੱਬ ਨਾ ਭੁੱਲੇ
ਦੁਆ ਫਕੀਰਾਂ ਦੀ ਏਹਾ ।
–ਵੀਰ ਸਿੰਘ
158
ਪਿਆਰੇ ਜੀਓ