9 ਕੱਚੇ ਘੜੇ ਨੇ ਖੈਰ ਨਾ ਕੀਤੀ ਡ੍ਹਾਢਾ ਜ਼ੁਲਮ ਕਮਾਇਆ ਜਿੱਥੇ ਸੋਹਣੀ ਡੁਬ ਕੇ ਮਰੀ ਉਥੇ ਮੱਛੀਆਂ ਨੇ ਘੇਰਾ ਪਾਇਆ 10 ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ ਉਹਦਾ ਪ੍ਰੀਤ ਵੀ ਪਾਣੀ ਭਰਦੀ ਵਿੱਚ ਝਨਾਵਾਂ ਦੇ ਸੋਹਣੀ ਆਪ ਡੁੱਬੀ ਰੂਹ ਤਰਦੀ
85