ਸੋਹਣਾ ਤਰਫ਼ ਜ਼ੈਨੀ ਦੀ ਵੇਖੇ ਦੂਰੋਂ ਲਾ ਨਜ਼ੀਰਾਂ ਇਸ਼ਕ ਰਚੇ ਜਦ ਹੱਡਾਂ ਅੰਦਰ ਚਲਦੀਆਂ ਨਹੀਂ ਤਦਬੀਰਾਂ ਆਸ਼ਕ ਹੋਇਆ ਜ਼ੈਨੀ ਉਪਰ ਸੋਹਣਾ ਦਿਲੋਂ ਜੁਬਾਨੋਂ ਹੁਸ਼ਨ ਜ਼ੈਨੀ ਦਾ ਦਿਲ ਵਿਚ ਪੁੜਿਆ ਛੁੱਟਾ ਤੀਰ ਕਮਾਨੋਂ। (ਪਾਹਸ਼ ਅਲੀ)