ਜਲਾਲੀਏ ਲੁਹਾਰੀਏ ਨੀ ਕੀ ਤੂੰ ਪਰੀ ਪਹਾੜ ਦੀ ਕੀ ਅਸਮਾਨੀ ਹੂਰ ਸੁਹਣੀ ਦਿੱਸੇਂ ਫੁਲ ਵਾਂਗ ਤੈਥੋਂ ਮੈਲ ਰਹੀ ਏ ਦੂਰ ਤੈਨੂੰ ਵੇਖਣ ਆਉਂਦੇ ਹੋ ਹੋ ਜਾਂਦੇ ਚੂਰ।