ਪੰਨਾ:ਨੂਰੀ ਦਰਸ਼ਨ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

 ਤਾਂ ਹੀ ਭਾਰ ਚੁਕਿਆ ਹੋਇਆ ਹੈ ਅਤੇ ਜੀਵਕਾ ਲਈ ਹੋਰ ਕੋਈ ਆਹਰ ਨਹੀਂ ਕਰਦੇ । ਕਵਿਤਾਵਾਂ ਤੋਂ ਜੋ ਕੁਝ ਆ ਜਾਏ ਉਸ ਉਤੇ ਹੋ ਸੰਤੁਸ਼ਟ ਰਹਿੰਦੇ ਹਨ ।

ਰਚਨਾਵਾਂ

ਸਭ ਤੋਂ ਪਹਿਲਾਂ ਆਪ ਨੂੰ ੧੯੧੧ ਜਾਂ ੧੯੧੨ ਸੰਨ ਈਸਵੀ ਵਿਚ ਪੰਜਾਬੀ ਨਜ਼ਮ ਲਿਖੀ । ਏਸ ਪੁਸਤਕ ਤੋਂ ਪਹਿਲਾਂ ਆਪ ਦੀਆ ਹੇਠ ਲਿਖੀਆਂ ਨਜ਼ਮੀ ਕਿਤਾਬਾਂ ਛਪ ਚੁਕੀਆਂ ਹਨ:ਗੁਰਮੁਖੀ ਦੱਖਾਂ ਦੇ ਕੀਰਨੇ ਲਾਲਾਂ ਦੀਆਂ ਲੜੀਆਂ ਸੁਨਹਿਰੀ ਕਲੀਆਂ ਹੀਰ ਸਿਆਲ (ਨਾਟਕ, ਗਦਯ ਪਦਯ ਸਮਿੱਲਤ) ਸ਼ਿਰੋਮਣੀ ਸ਼ਹੀਦ ਦੈਵੀ ਗੁਣ ਦਾਤਾਰ ਸਿੱਖ ਧਰਮ ਸੰਬੰਧੀ ਸ਼ਰਧਾ ਦੇ ਫਲ ਨੂਰੀ ਦਰਸ਼ਨ ਉਰਦੂ ਸੁਨਹਿਰੀ ਕਲੀਆਂ ' ਇਸ਼ਕ ਦੀਆਂ ਛਮਕਾਂ ਦਿਲ ਦੇ ਟੁਕੜੇ ਦਿਲ ਦੀਆਂ ਟੀਮਾਂ ਪ੍ਰੇਮ ਹੁਲਾਰੇ (ਗੀਤ) ਸੀਹਰਫੀ ਮਜ਼ਦੂਰ ਚੰਦ ਦੀਆਂ ਰਿਸ਼ਮਾਂ ਲਾਡਲਾ ਪੁੱਤਰ