ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਦਿਸ਼ਟੀਕੋਣ ਤੋਂ ਤਾਂ ਮਹੱਤਾ ਰਖਦਾ ਹੈ, ਪਰ ਸਾਹਿਤਕ ਦ੍ਰਿਸ਼ਟੀਕੋਣ ਤੋਂ ਇਹ ਮਹੱਤਾ ਗੌਣ ਕਿਸਮ ਦੀ ਹੈ।

ਇਥੋਂ ਹੀ ਸ. ਤਰਸੇਮ ਦੀਆਂ ਸਮਰੱਥਾਵਾਂ, ਸੰਭਾਵਨਾਵਾਂ ਅਤੇ ਸੀਮਾਵਾਂ ਦਾ ਪਤਾ ਲਗਦਾ ਹੈ। ਹੁਣ ਦੇਖਣਾ ਸਿਰਫ਼ ਇਹ ਹੈ ਕਿ ਅੱਗੇ ਚਲ ਕੇ ਉਹ ਆਪਣੀ ਸੀਮਾ ਨਾਲ ਨਿਭਦਾ ਹੈ, ਜਾਂ ਫਿਰ ਆਪਣੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨੂੰ ਵਰਤਦਾ ਹੈ।

(17-2-85 ਨੂੰ ਸ. ਤਰਸੇਮ ਦੇ
ਕਹਾਣੀ ਸੰਗ੍ਰਹਿ ਪਾਟਿਆ ਦੁੱਧ ਬਾਰੇ
ਕੇਂਦਰੀ ਪੰਜਾਬੀ ਲੇਖਕ ਸਭਾ ਦੀ
ਸਹਾਇਤਾ ਨਾਲ ਸਾਹਿਤ ਸਭਾ
ਮਲੇਰਕੋਟਲਾ ਵਲੋਂ ਕਰਾਈ ਗਈ
ਗੋਸ਼ਟੀ ਵਿਚ ਪੜ੍ਹਿਆ ਗਿਆ।)

150