ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਲੇਖਕ ਦੀਆਂ ਚੋਣਵੀਆਂ ਅਨੁਵਾਦਿਤ ਪੁਸਤਕਾਂ

¤ ਛੋਟੇ ਨਾਵਲ ਅਤੇ ਕਹਾਣੀਆਂ - ਲਿਓ ਤਾਲਸਤਾਏ
¤ ਕਹਾਣੀਆਂ - ਆਨਤੋਨ ਚੇਖ਼ੋਵ
¤ ਚੋਣਵੀਆਂ ਕਹਾਣੀਆਂ - ਮੈਕਸਿਮ ਗੋਰਕੀ
¤ ਚੋਣਵੀਆਂ ਕਹਾਣੀਆਂ - ਮੈਕਸਿਮ ਗੋਰਕੀ (ਉਰਦੂ ਅੱਖਰਾਂ ਵਿਚ)
¤ ਅਸਲੀ ਇਨਸਾਨ ਦੀ ਕਹਾਣੀ - ਬੋਰਿਸ ਪੋਲੇਵੋਈ
¤ ਅਲਵਿਦਾ, ਗੁਲਸਾਰੀ! - ਚੰਗੇਜ਼ ਆਇਤਮਾਤੋਵ
¤ ਮੇਰਾ ਦਾਗਿਸਤਾਨ - ਰਸੂਲ ਹਮਜ਼ਾਤੋਵ
¤ ਸੇਰਿਓਜ਼ਾ - ਵੇਰਾ ਧਾਨੋਵਾ
¤ ਰੌਸ਼ਨੀਆਂ - (ਰੂਸੀ ਕਹਾਣੀਆਂ)
¤ ਨਿੱਖਰਿਆ ਦਿਨ - (ਸੋਵੀਅਤ ਕਹਾਣੀਆਂ)
¤ ਗੁਰੂ ਨਾਨਕ - (ਲੇਖ ਸੰਗ੍ਰਹਿ)
¤ ਸੋਸ਼ਲਿਜ਼ਮ: ਯੂਟੋਪੀਆਈ ਅਤੇ ਵਿਗਿਆਨਕ - ਫ਼.ਏਂਗਲਜ਼
¤ ਕਮਿਉਨਿਸਟ ਮੈਨੀਫ਼ੇਸਟੋ - ਕਾ, ਮਾਰਕਸ ਅਤੇ ਫ਼.ਏਂਗਲਜ਼
¤ ਆਧੁਨਿਕ ਸਮੇਂ ਵਿਚ ਭਾਰਤੀ ਫ਼ਲਸਫ਼ਾ - ਵ.ਬਰੋਦੋਵ
¤ ਭਾਰਤ ਦਾ ਕੌਮੀ ਸਭਿਆਚਾਰ - ਸ.ਆਬਿਦ ਹੁਸੈਨ