ਪੰਨਾ:ਨਵੀਨ ਦੁਨੀਆਂ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਿਆ ਉਧਰ ਫਿਰਨ ਲਗੀਆਂ, ਪਰ ਨਜ਼ਰ ਕੋਈ ਨਾ ਮੈਨੂੰ ਕਿਸੇ ਵੇਖਿਆ ਹੈ ਇਸ ਤਰ੍ਹਾਂ ਖਲੋਤੇ ਨੂੰ ਉਸਨੇ ਮਿਲ ਕੇ ਵਿਚ ਸੋਚਿਆ, ਸ਼ਾਇਦ ਮੇਰੀ ਇਸ ਹਾਲਤ ਤੇ ਕੋਈ ਹੈ, ਬੜੀ ਤੇਜ਼ੀ ਨਾਲ ਉਸਨੇ ਚਾਰੇ ਪਾਸੇ ਦਾ ਜਾਇਜ਼ਾ ਆ ਵਿਖਾਈ ਕੋਈ ਨਾ ਦਿਤਾ । ਸ਼ਾਇਦ ਮੇਰੇ ਮਨ ਦਾ ਵਣ-ਦੇ ਇਹ ਸੋਚਕੇ ਉਹ ਨਿਸਚਿੰਤ ਹੋ ਗਿਆ। ਓਮਾ......ਓਮਾ......ਇਹ ਕੀ ਮਜ਼ਾਕ ਹੈ।' ਮਨਜੀਤ ਉਤਾਵਲਾ ਹੋ ਕੇ ਬੋਲਿਆ। ਬੈਠਣ ਵਾਲੀ ਨੇ ਸ਼ਾਇਦ ਬੋਲਣ ਦੀ ਸੌਂਹ ਖਾਧੀ ਹੋਈ ‘ਮੈਂ ਕਹਿੰਦਾ ਹਾਂ ਓਮਾ ਮਜ਼ਾਕ ਥੋੜਾ ਚੰਗਾ ਹੁੰਦਾ ਹੈ ਮਨਜੀਤ ਨੇ ਦੁਪਟੇ ਦੇ ਸਿਰੇ ਨੂੰ ਖਿਚਣਾ ਚਾਹਿਆ, ਪਰ ਦੁਪਟੇ ਵਾਲੀ ਨੇ ਦੁਪਟੇ ਨੂੰ ਕਸਕੇ ਮੂੰਹ ਹੋਰ ਹੇਠਾਂ ਨੂੰ ਕਰ ਲਿਆ ‘ਅਛਾ ਜੀ ਸਾਡੇ ਕੋਲੋਂ ਵੀ ਮੂੰਹ ਲੁਕਾ ਰਹੇ ਹੋ| ਮਨਜੀਤ ਨੇ ਹਸਦੇ ਹੋਏ ਕਿਹਾ। ਪਰ ਬੈਠਣ ਵਾਲੀ ਨੇ ਕੋਈ ਹਰਕਤ ਨਾ ਕੀਤੀ। ‘ਓਮਾ ਜੀ ਹੁਣ ਬਸ ਵੀ ਕਰੋ, ਜ਼ਰਾ ਚੰਨ ਵਰਗੇ ਮੁਖੜੇ ਦੇ ਦਰਸ਼ਨ ਤਾਂ ਕਰ ਲੈਣ ਦਿਓ। ਮਨਜੀਤ ਨੇ ਨਿਮਰਤਾ ਨਾਲ ਕਿਹਾ। ਊਂ ਊਂ ਹੂੰ !' ਬੈਠਣ ਵਾਲੀ ਦੇ ਬੁਲਾਂ ਵਿਚੋਂ ਹੌਲੀ ਆਵਾਜ਼ ਆਈ। ਸ਼ੁਕਰ ਹੈ ਆਵਾਜ਼ ਤਾਂ ਨਿਕਲੀ ਹੈ, ਮੈਂ ਸ਼ਾਇਦ....।' ਮਨਜੀਤ ਨੇ ਵਾਕ ਨੂੰ ਅਧੂਰਾ ਹੀ ਛਝ ਦਿਨਾ ਉਧਰ ਫਿਰ ਚੁਪ ਛਾ ਗਈ ਦਿਲ ਦਾ ਮਨਜੀਤ ਅਗੇ ਵਧਿਆ, ਉਸਦੀਆਂ ਅਤੇ ਹੋਈਆਂ ਬਾਹਾਂ ਵਿਚ ਠੰਢਕ ਦੀ ਲਹਿਰ ਦੌੜ ਗਈ, ਸਰੀਰ ਲਮ ਜਿਵੇਂ ਬਿਜਲੀ ਦਾ ਕਰੰਟ ਪੈਂਦਾ ਹੈ। -954-