ਪੰਨਾ:ਨਵਾਂ ਮਾਸਟਰ.pdf/152

ਇਹ ਸਫ਼ਾ ਪ੍ਰਮਾਣਿਤ ਹੈ

ਆਰਥੀ ਵੀ ਤਾਂ ਮਾਸਟਰ ਬਾਵਾ ਸਿੰਘ ਦੇ ਡੰਡਾ ਰਾਜ ਤੋਂ ਤੰਗ ਸਨ, ਉਹ ਵੀ ਸਾਥੀਆਂ ਵਿਚ ਰਲਣੋਂ ਨਾ ਰਹਿ ਸਕੇ।
ਉਵੇਂ ਹੀ ਨਾਅਰਾ ਗੂੰਜਿਆ, “ਮਾਸਟਰ ਬਾਵਾ ਸਿੰਘ।"
“ਸਕੂਲੋਂ ਕਢ ਦੇਵੋ!"