ਅਦਲ ਬਦਲ.
ਸਾਕ਼ੀ! ਅਜ, ਕਿਦ੍ਹੇ ਇਸ਼ਾਰੇ ਨੇ-
ਸੂਰਤ ਵਟ ਗਈ- ਸੁਰਾਹੀ ਦੀ,
ਪੰਡਤ, ਮੁੱਲਾਂ, ਤੇ ਭਾਈ ਜੀ,
ਇਸ- ਇਨਸਾਨਾਂ ਦੀ- ਮਹਿਫਲ ਵਿਚ, ਰਬ ਲਾਜ ਰਖੇ ਮੈਖਾਨੇ ਦੀ।
————————
———੭੨———