ਪੰਨਾ:ਧੁਪ ਤੇ ਛਾਂ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਜਹੀ ਪੀੜ ਕਿਉਂ ਉਠ ਕੇ ਤਾਂ ਬੈਠਾ ਨਹੀਂ ਜਾਂਦਾ, ਡਾਕਟਰ ਕੀ ਆਖਦਾ ਹੈ ? ਡਾਕਟਰ ! ਡਾਕਟਰ ਕੀ ਕਰਨਾ ਏਂ ਆਪੇ ਹੀ ਅਰਾਮ ਆ ਜਾਇਗਾ | ਕੀ ਡਾਕਟਰ ਸਦਿਆ ਈ ਨਹ} ? ਕੰਨੇ ਦਿਨ ਹੋਏ ਹਨ ? ਨਰੇਇੰਦ ਨੇ ਜ਼ਰਾ ਹੱਸਕੇ ਆਖਿਆ, “ਇਹੋ ਵੀ ਸਤ ਦਿਨ | ਫੇਰ ਤਾਂ ਭਾਬੀ ਜੀ ਗਈ ਹੋਵੇਗੀ ? ਸਭ ਕੁਝ ਵੇਖਕੇ ਹੈ। ਨਹੀਂ ! ਨਹੀਂ ! ਉਹ ਵੇਖਕੇ ਨਹੀਂ ਗਈ। ਮਲੂਮ ਹੁੰਦਾ ਹੈ ਕਿ ਮੇਰੀ ਬੀਮਾਰੀ ਨੂੰ ਉਹ ਸਮਝ ਹੀ ਨਹੀ ਸਕੀ । ਮੈਂ ਉਹਦੇ ਜਾਣ ਵਾਲੇ ਦਿਨ ਵੀ ਉਠ ਕੇ ਬਾਹਰ ਬਹਿ ਗਿਆ ਸੀ । ਭਾਵੇਂ ਕਿੰਨਾ ਗਲਾ ਹੋਵੇ ਕੀ ਤੀਵੀ". ਪਾਸੋਂ ਏਦਾਂ ਹੋ ਸਕਦਾ ਹੈ ਕਿ ਉਹ ਆਪਣੇ ਬੀਮਾਰ ਪs ਨੂੰ ਛੱਡ ਕੇ ਚਲੀਆਂ ਜਾਣ ? ਭਾਬੀ ਜੀ. ਗੁਸੇ ਹੋ ਗਏ ਹਨ, ਕਿਉਂ ? ਹੈ ਤੂੰ ਤਾਂ ਜਾਣਦੀ ਹੀ ਏ ਉਹਨੂੰ ਇਹ ਤੰਗੀ ਕਟਣ ਦੀ ਹ, ਦੁੱਖ ਹੈ, ਕਸ਼ਟ ਹੈ, ਕਿਨੀ ਤੰਗੀ ਵੀ ਬਹੁਤ ਉਦਾਸ ਸੀ, ਨਹੀਂ ਤਾਂ ਮੈਨੂੰ ਬੀਮਾਰ ਛਡ ਮੀਰਾਂ ਦੀ ਧੀ ਜੋ ਹੋਈ । ਉਹਦਾ ਦਿਲ ਉਹ ਜਾ ਸਕਦੀ ਸੀ ? ਬਿਮ ਨੇ ਅਬਰੂਆਂ ਨੂੰ ਰੋਕਦੀ ਹੋਈ ਨੇ ਕ®°