ਪੰਨਾ:ਧੁਪ ਤੇ ਛਾਂ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੯) ਹੁੰਦੇ ਹਨ ? les | ਪਰ ਸ਼ੋਕ ! ਇਹੋ ਜਿਹੇ ਕੁਬੋਲਾਂ ਦੇ ਤਿੱਖੇ ਬਾਣ ਜਹਦੇ ਸੀਨੇ ਵਿਚ ਲੱਗਣ ਉਹ ਅੱਗੇ ਸੀ ਨਾ ਕਰੇ, ( ਭਗਵਾਨ ਇਹ ਤੂੰ ਕੀ ਬਣਇਆ ਹੈ ? ਐਹੋ ਜਿਹਾ ਠੰਢਾ, ਨਹੀਂ ਨਹੀਂ ਬਿਲਕੁਲ ਮੁਰਦਾ ਆਦਮੀ ਵੀ ਦੁਨੀਆਂ ਵਿਚ ਕੀ ਹੋਇਆ ? ਉਹ ਕਿਸੇ ਤਰਾਂ ਵੀ ਕਿਸੇ ਦਾ ਮੋੜ ਨਹੀਂ | ਮੋੜ ਸਕਦਾ, ਉਹ ਸਿਰਫ ਸਹਾਰ ਸਕਦਾ ਹੈ । ਏਦਾਂ ਦੀ | ਚੋਟ ਉਹਦੇ ਹਿਰਦੇ ਵਿਚ ਕੁਝ ਚਿਰ ਫਿਰ ਫਰਾਕੇ ਆਪੇ ਹੀ ਢੀ ਹੋ ਜਾਂਦੀ ਹੁੰਦੀ ਸੀ । ਅਜ ਨਰੇਇੰਦ ਨੇ ਕੁਝ ਬਆਦਾ ਤਮਕ ਖਾਧੀ ਤੇ ਬਹੁਤ ਕੁਝ ਕਹਿਣ ਨੂੰ ਤਿਆਰ ਏ, ਪਰ ਉਹ ਬਹੁਤ ਕੁਝ ਅੰਦਰ ਹੀ ਅੰਦਰ ਰਹਿ ਗਿਆ। 'ਸਰਫ ਏਨਾਂ ਭੀ ਮੰਹੇ ਨਿਕਲਿਆ, ਪਿਤਾ ਜੀ ਦੀ ਬਾਬਤ ਤੁਹਾਨੂੰ ਏਦਾ ਆਖਣਾ ਬਣਦਾ ਹੈ ? ਨੂੰ ਨਹੀਂ ਬਣਦਾ, ਪਰ ਮੈਂ ਤੁਹਾਨੂੰ ਇਸ ਗੱਲ ਦਾ ਓਸਲ ਕਰਨ ਲਈ ਤਾਂ ਕਿਹਾ ਹੀ ਨਹੀਂ। ਮੈਂ ਤਾਂ ਪਛਦੀ ਹਾਂ ਕਿ ਕਿਉਂ ਤੁਸੀਂ ਆਪਣੇ ਸਾਰੇ ਘਰ ਦਾ ਹਾਲ ਮੇਰੇ । ਪਿਤਾ ਜੀ ਨੂੰ ਨਹੀਂ ਦਸਿਆ ? . ਮੈਂ ਕੁਝ ਲੁਕਾਇਆ ਨਹੀਂ ਸੀ, ਇੰਦੂ ਇਹਦੇ ਤੋਂ ਬਿਨਾ ਤੁਹਾਡੇ fਪਤਾ ਕੋਈ ਦੁੱਧ ਚੁੰਘਦੇ ਬਰੇ ਨਹੀਂ ਸਨ, । ਉਹ ਸਭ ਕੁਝ ਜਾਣਦੇ ਸਨ । ਤਾਂ ਇਹ ਆਖੋ ਕਿ ਸਭ ਕੁਝ ਜਾਣਦਿਆਂ ਹੋਇਆਂ ਉਹਨਾਂ ਮੈਨੂੰ ਖੂਹ ਵਿਚ ਸੁਟ ਦਿਤਾ | ਨਾ ਸਹਾਰੇ ਜਾਣ "ਲੇ ਦਰਦ ਤੇ ਹੈਰਾਨੀ ਨਾਲ ਨਰੇਇੰਦ ਬੁਤ ਬਣੀ