ਦੇਹ ਪੁੱਤਰਾਂ ਨੂੰ 'ਵਾਜ਼ ਨੀ ਮਾਏ, ਦੇਹ ਪੁੱਤਰਾਂ ਨੂੰ 'ਵਾਜ਼। ਵਰੀ ਵਿਆਹੀ ਛੱਡ ਕੇ ਕੱਲ੍ਹੀ, ਲਾਉਣ ਨਾ ਦੁੱਧ ਨੂੰ ਲਾਜ। ਨੀ ਮਾਏ! ਲਾਉਣ ਨਾ ਦੁੱਧ ਨੂੰ ਲਾਜ।
ਧਰਤੀ ਨਾਦ/ 78