ਉਹ ਕਿਧਰੇ ਗੁਆਚ ਨਾ ਜਾਵੇ। ਉਸਨੂੰ ਮਹਿਲ ਦੀ ਚਾਰਦੀਵਾਰੀ ਵਿਚ ਹੀ, ਖੇਡਣ ਦੀ ਪ੍ਰਵਾਨਗੀ ਹੈ। ਬਿਰਧ ਬਾਪ ਤੇ ਮਾਂ ਡੰਗੋਰੀ ਲੱਭਦੇ ਹਨ। ਉਨ੍ਹਾਂ ਨੂੰ ਸੂਰਜ ਨਹੀਂ, ਮੋਢਾ ਚਾਹੀਦਾ ਹੈ।
ਧਰਤੀ ਨਾਦ/ 24