ਪੰਨਾ:ਦੁਖੀ ਜਵਾਨੀਆਂ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੦੬- VVVVV ਸੁੰਦਰਤਾ ਰਾਜ ਕਰਨ ਲਈ ਨਹੀਂ ਸੀ ਲੱਭੀ, ਮੋਟੇ ਮੋਟੇ ਬੁਲ, ਛੋਟੀਆਂ ਛੋਟੀਆਂ ਅੱਖੀਆਂ ਉਸ ਨੂੰ ਹੋਰ ਵੀ ਕਰੂਪ ਬਣਾ ਰਹੀਆਂ ਸਨ ਅਤੇ ਅਨਲ ਹਸੂ ਹਸੂ ਮੁਖੜਾ, ਮੋਤੀਆਂ ਵਰਗੇ ਦੰਦ, ਸੇਆਂ ਵਾਂਗ ਭਖ਼ ਰਹੀਆਂ ਗਲ੍ਹਾਂ, ਕੁੰਡਲਾਂ ਵਾਲੇ ਵਾਲ, ਮੋਟੇ ਮੋਟੇ, ਕਾਲੇ ਨੈਣ, ਗੋਰਾ ਬਦਨ, ਇਹ ਸਭ ਕੁਝ ਗਰੀਬ ਅਨਲ ਦਾ ਧਨ ਸੀ। ਅਨੂਪ ਨੇ ਅਨਲ ਨੂੰ ਵੇਖਿਆ, ਪੈਰਾਂ ਥਲਿਓਂ ਧਰਤੀ ਖਿਸਕਦੀ ਜਾਪੀ। ਇਵੇਂ ਭਾਸਿਆ ਜਿਵੇਂ ਈਸ਼ਵਰ ਨੇ ਉਸ ਨੂੰ ਸਾਂਭ ਕੇ, ਲਕੋ ਕੇ ਰੱਖਣ ਵਾਸਤੇ ਲਾਲ ਦੇ ਦਿਤਾ ਹੈ ਪਰ ਉਸ ਲਾਲ ਦੇ ਸਾਹਮਣੇ ਜਾਂਦਿਆਂ ਉਹ ਝਿਜਕੀ, ਉਸ ਦੇ ਅੰਦਰੋਂ ਅਵਾਜ਼ ਜਹੀ ਆਉਂਦੀ ਪ੍ਰਤੀਤ ਹੋਈ-“ਤੂੰ ਕਰੂਪ ਹੈਂ 29 ਦੂਜੇ ਦਿਨ ਉਹ ਉਸ ਲਾਲ ਨੂੰ ਆਪਣੀ ਡਿਸਪੈਂਸਰੀ ਵਖਾਉਣ ਲਈ ਲੈ ਗਈ। ਵਖਰੀਆਂ ਵਖਰੀਆਂ ਦਵਾਈਆਂ ਦੇ ਨਾਂਮ, ਅਤੇ ਓਹਨਾਂ ਦੇ ਫ਼ਾਇਦੇ ਇਹ ਸਭ ਕੁਝ ਅਨੂਪ ਨੇ ਆਪਣੇ ਕਾਲੇ ਕਾਲੇ ਦੰਦ ਕੱਢ ਕੱਢ ਕੇ ਦਸਿਆ। ਤੇਜ਼ਾਬ ਕੋਈ ਤਰਾਂ ਦੇ . ਬਦਨ ਨੂੰ ਛੂਹ ਜਾਣ ਨਾਲ ਹੀ ਝੁਲਸਾ ਦੇਣ ਵਾਲੇ...ਜ਼ਹਿਰਾਂ ਹਲਕ ਤੋਂ ਥਲੇ ਉਤਰਦਿਆਂ ਤਕ ਯਮਲੋਕ ਹੁੰਚਾ ਦੇਣ ਵਾਲੀਆਂ । ਜ਼ਹਿਰਾਂ, ਵਿਖਾਂਦਿਆਂ ਹੋਇਆਂ ਮੋ ਦੇ ਮਨ ਵਿਚੋਂ ਅਵਾਜ਼ ਆਈ, “ਅਨੂਪ ਆਪਣੀ ਪੈਰੀਂ ਆਪ ਹੀ ਕਹਾੜਾ ਤਾਂ ਨਹੀਂ ਮਾਰ ਰਹੀ ਹੈਂ। ਜ਼ਹਿਰਾਂ ਬਾਰੇ ਿ ਰਹੀ ਹੈਂ...ਜੋ ਕਰੂਪ ਪਤਨੀ ਮਿਲਣ ਦੇ ਕਾਰਨ ਅਨਲ