ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 44 ) ਰੋਪਯੋ ॥ ਮਹਾਂਕ੍ਰੋਧਕੈਭੀਰਤੀਖੇਪਰੇ ॥ ਲਗੇਜੌਨਕੇਤਾਹਿਪਾਰੈਪਧਾ ਰੇ॥੧॥ ਰਸਾਵਲਛੰਦ । ਹਰੀਚੰਦਕੂਧੰ ॥ ਹਨੇਸੂਰਸੁਧੰ ॥ ਭਲੇਬਾਨਬਾਹੇ ॥ ਬਡੇਸੋਨਗਾਹੇ ॥ ੧੩ ॥ਰਸੰਰੱਦ੍ਰਾਚੇ ॥ ਮਹਾਲੋਂ ਹਮਾਚੇ ॥ ਹਨੇਸਧਾਰੀ ॥ ਲਿਟੇਭੂਪਭਾਰੀ॥ ੧ ॥ ਬਜੈਜੀਤ ਮੱਲੇ ॥ ਹਰੀਚੰਦਭੱਲੰ ॥ ਹਿਰਦੈਐਂਚਮਾਰਿਯੋ ॥ ਸੁਖੇśਉਤਾਰਿਯੋ ੧੫॥ ਲਗੇਬੀਰਬਾਣੰ ॥ ਰਿਸਿਓਭੇਜਮਾਣੰ ॥ ਸਮੂਹਬਾਜਝਾਰੇ ॥ ਸੁਸਰਗੰਸਿਧਾਰੇ॥੬॥ ਭੁਜੰਗਪ੍ਰਯਾਤਛੰਦ ਖੁਲੈਖਾਂਨਖੂਨੀ ਖੁਰਾਸਾਨਖੱਗੰ ॥ ਪਰੀਸਸਤ੍ਰਧਾਰੰਉਠੀ ਝਾਲਅੱਗ ॥ ਭਈਤੀਰਭੀਰੰ ਕਮਾਨੰਕੜੱਕੇ ॥ ਗਿਰੇਬਾਜਤਾਜੀਲਗੇਧੀਰਧੱਕੇ ॥ ੧੭ ॥ ਬਜੀਭੇਰ ਭੁੰਕਾਰਧੰਕੇਨਗਾਰੇ ॥ ਦੁਹੂੰਓਰਤੇਬੀਰਬੰਕੇਥਕਾਰੇ ॥ ਕਰੇਬਾਹੁਆ ਘਾਤਸਸਤ੍ਰਰੰ ॥ ਡਕੀਡਾਕਨੀਚਾਵਡੀਚੀਤਕਾਰੰ ॥ ੧੮॥ ਦੋਹਰਾ॥ ਕਹਾਲਗੇਬਰਨਨਕਰੋਂਮਚਿਓਜੁੱਧਅਪਾਰ ॥ ਜੇਲੋੜੇ ਝੱਝੇਸਬੈਭੱਜੈਸੂਰਹਜਾਰ ॥ ੧੯ ॥ ਭੁਜੰਗਤਛੰਦ ॥ ਭਜਿਯੋ ਸਾਹਿਪਾਹਾੜਤਾਜੀਤ੍ਰਿਪਾਥੰ ॥ ਚਲਯੋਬੀਰੀਯਾਰੀਯਾਨਾਚਲਾਯੰ ॥ ਜਸੋਡੱਡਵਾਲੇ ਮਧੱਕਰ ਸਾਨੰ ॥ ਭਜੈ ਸੰਗਲੈਕੈਸੁਸਾਰੀਸਿਪਾਹ ॥ ੨੦ ॥ ਚਤਚੋਪਿਯੋਚੰਦਗਾਜੀਚੰਦੇਲੰ ॥ ਹਠੀਹਰੀਚੰਦੰਗਹੇਹਾਥ ਸੇਲੰ ॥ ਕਰਿਯੋਸੁਆਮਧਰਮੰਸਹਾਂਰੋਸਰੁਝਿਯੰ ॥ ਗਿਰਿਯੋਟੂਕਟੂਕ ਹੈਇਸੋਸੂਰਝੁਝਿਯੰ ॥ ੨੧ ॥ ਤਹਾਂਖਾਨਨੈਜਾਬਭੋਆਨਕੈਕੈ॥ ਹਨਿ ਯੋਸਾਹਿਸੰਗ੍ਰਾਮਕੋਸਸਤੁਲੈਕੈ ॥ ਕਿਤੈਖਾਂਨਬਾਨੀਨਹੂੰਅਸਝਾਰੇ ॥ ਸਹੀਸਾਹਿਸੰਗ੍ਰਾਮਸੁਰਗੰਸਿਧਾਰੇ ॥ ੨੨ ॥ ਦੋਹਰਾ ॥ ਮਾਰਨਜਾ ਬਤਖਾਨਕੋਸੰਗੋਜੁਝੈਜੁਝਾਰ ॥ ਹਾਹਾਇਹਲੋਕੋਭਯੋਸੁਰਗਲੋਕਜੈਕਾ ਰ ॥ ੩੩ ॥ ਭੁਜੰਗਤਛੰਦ ॥ ਲਖੈਸਾਹਿਸੰਗਾਮਜੁਝੇਜੁਝਾਰੰ ॥ਤਵੰਕੀਟਬਾਮਿੰਕਮਾਣੰਸੰਭਾਰੰ ॥ ਹਨਿਯੋਏਕਖਾਨੰਖਿਆਲੰਖਤੰ ॥ ਡਸਿਯੋਸਤਕੋਜਾਣਸਿਆਮੰਭੁਜੰਗੰ ॥ ੨੪ ॥ ਗਿਰਿਓਭੁਮਸੋਬਾ ਣਦੂਜੋਸੰਭਾਰਿਯੋ ॥ ਮੁਖੰਭੀਖਨੰਖਾਂਨਕੇਤਾਨਮਾਰਿਯੋ ॥ ਭਜਿਯੋਖਾਂਨ ਖੂਨੀਰਹਿਯੋਖੇਤਤਾਜੀ ॥ ਭਜੇਪ੍ਰਾਨਤੀਜੇਲਗੇਬਾਂਣਬਾਜੀ ॥ ੨੫॥ ਛੁਟੀਮੂਰਛਾਨਾਹਰੀਚੰਦਸੰਭਾਰੇ ॥ ਗਹੇਬਾਨਕਮਾਨਭੈਐਂਚਮਾਰੇ ॥ ਲ ਗੋਅੰਗਜਾਕੇਰਹੀਨ ਸੰਭਾਰੰ ॥ ਤਨੰਤਿਆਗਤੇਦੇਵਲੋਕੰਪਧਾਰੰ ॥ ੨੬ ॥ ਦੁਅੰਬਾਂਣਖੀਂਚੇਇਕੰਬਾਰਮਾਰੇ ॥ ਬਲੀਬੀਰਬਾਜੀਨਤਾਜੀ ਬਿਦਾਰੇ ॥ ਜਿਸੈਬਾਨਲਾਗੈਰਹੇਨਸੰਭਾਰੰ ॥ ਤਨੰਬੇਧਿਕੈਤਾਹਿਪਾਰੰ Digitized by Panjab Digital Library | www.panjabdigilib.org