ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੨ ) ਰਿਹੈਂ ॥ ਨਕਾਂਨਕਾਹੂਕੀਧਰੋਂ ॥ ਕਹਿਯੋ ਪ੍ਰਭੂ ਸੁਮੈਕਰੋਂ ॥ ੩੬ ॥ ਭਜੋਸੁਏਕਨਾਮਥੰ ॥ ਜੁਕਾਮਸਰਬਠਾਮਯੰ ॥ ਨਜਾਪਆਨਕੋਜਪੋ ॥ ਨਔਰਥਾਪਨਾਬਪੋਂ ॥ ੩੭॥ ਬਿਅੰਤਨਾਮੁਧਿਆਇਹੋਂ ॥ ਪਰ ਮਜੋਤਪਾਇਹੋਂ ॥ ਨਧਿਆਨਆਨਕੋਧਰੋਂ ॥ ਨ ਨਾਮਆਨਉੱਚਰੋਂ। ੩੮ ॥ ਤਵੱਕਨਾਮਭਿੱਅੰ ।। ਨਆਨਮਾਨਮੱਤਿਅੰ ॥ ਪਰਮਧਿ ਆਨਧਾਰੀਯੰ ਅਨੰਤਪਾਪਟਾਰੀਯੰ ॥ ੩੯ ॥ ਤੁਮੇਵਰੂਪਰਾਚਿਯੰ ॥ ਨਆਂਨਦਾਂਨਮਾਚਿਯੰ ॥ ਭਵੱਕਨਾਮਉਚਾਰਿਯੰ ॥ ਅਨੰਤਦੁਖਦਾਰਿ ਯੰ ॥ ੪੦ ॥ ਚੌਪਈ ॥ ਜਿਨਿਜਿਨਿਨਾਮੁਤਿਹਾਰੋਧਿਆਇਆ॥ ਦੂਖਪਾਪਤਿਨਨਿਕਟਨਆਇਆ ॥ ਜੋਜੇਅਉਰਧਿਆਨਕੋਧਰਹੀ। ਬਹਿਸਬਹਿਸਬਾਦਨਤੇਮਰਹੀ ॥ ੪੧ ॥ ਹਮਇਹਕਾਜਜਗਤਮੋਂ ਆਏ ॥ ਧਰਮਹੇਤਗੁਰਦੇਵਪਠਾਏ ॥ ਜਹਾਂਤਹਾਂਤੁਮਧਰਮਬਿਥਾਰੋ॥ ਦੁਸਟਦੋਖੀਅਨਪਕਰਪਛਾਰੋ ॥ ੪੨ ॥ ਇਹੋਕਾਜਧਰਾਹਮਜਨਮੰ ॥ ਸਮਝਲੇਹੁਸਾਧੂਸਭਮਨਮੰ ॥ ਧਰਮਚਲਾਵਨਸੰਤਉਬਾਰਨ ॥ ਦੁਸਟਸਭਨਕੋਮੁਲਉਪਾਰਨ ੪੩ ॥ ਜੇਜੋਭਏਪਹਿਲਅਵਤਾ ਰਾ ॥ ਆਪੁਆਪੁਤਿਨਜਾਪਉਚਾਰਾ ॥ ਪ੍ਰਭਦੋਖੀਕੋਈਨਬਿਦਾ ਰਾ ॥ ਧਰਮਕਰਮਕੋਰਾਹੁਨਡਾਰਾ ॥ ੪੪ ॥ ਜੇਜੇਗਉਸਅੰਬੀਆ ਭਏ ॥ ਮੈਮੈਕਰਤਜਗਤਭੋਗਏ ॥ ਮਹਾਂਪੁਰਖਕਾਹੂਨਪਛਾਨਾ ॥ ਕਰਮਧਰਮਕੋਕਛੂਨਜਾਨਾ ॥ ੪੫ ॥ ਅਵਰਨਕੀਆਸਾਕਛੂਨਾ ਹੈਂ ॥ ਏਕੈਆਸਧਰੋਂ ਮਨਮਾਹੀ ॥ ਆਂਨਆਸਉਪਜਤਕਛੁਨਾਹੀਂ॥ ਵਾਕੀਆਸਧਰੋਂਮਨਮਾਹੀ ॥ ੪੬ ॥ ਦੋਹਰਾ ॥ ਕੋਈਪੜਤਪੁ ਨਕੋਕੋਈਪੜਤਕੁਨ ॥ ਕਾਲਨਸਕਤਬਚਾਇਕੈਫੋਕਟਕਰਮ ਨਿਦਾਨ ॥ ੪੭ ॥ ਚੌਪਈ ॥ ਕਈਕੋਟਮਿਲਪੜਤਪੁਰਾਨਾਂ ॥ ਬਾਰਤਕਿਤੇਕੁਰਾਂਨਅਜਾਨਾ ॥ ਅੰਤਕਾਲਕੋਈਕਾਮਨਆਵਾ ॥ ਦਾ ਵਕਾਲਕਾਹੂਨਬਚਾਵਾ ॥ ੪੮ ॥ ਕਿਉਨਜਪੋਤਾਕੋਤੁਮਭਾਈ ॥ ਅੰਤਕਾਲਜੋਹੋਇਸਹਾਈ ॥ ਫੋਕਟਧਰਮਲਖੋਕਰਭਰਮਾ । ਇਨ ਤੇਸਰਤਨਕੋਈਕਰਮਾ ॥ ੪੯ ॥ ਇਹਕਾਰਨਹਮੈਬਨਾਯੋ ॥ ਭੇਦਭਾਖਇਹਲੋਕਪਠਾਯੋ ॥ ਜੋਤਿਨਕਹਾਸੁਸਭਨਉਚਰੋ ॥ ਦੰਭ ਵਿੰਭਕਛੁਨੈਕਨਕਰੋਂ ॥ ੫ ॥ ਰਸਾਵਲਛੰਦ ॥ ਨਜਟਾਮੁੰਡ ਧਾਰੋਂ ॥ਨਮੁੱਦਕਾਸਵਾਰੋਂ ॥ ਜਦੋਂਤਾਸਨਾਮੰ ॥ ਸਰੈਸਰਬਕਾਮੰ ॥ ੫੧ ॥ ਨਨੈਨੰਮਿਚਾਊਂ ॥ ਨਡਿੰਭੰਦਿਖਾਊਂ ॥ ਨਕੁਕਰਮੰਕ Digitized by Panjab Digital Library | www.panjabdigilib.org