ੴ ਸਤਿਗੁਰਪ੍ਰਸਾਦਿ ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ ਜੋ ਕੱਤਕ ਸੰਮਤ ੧੯੫੨ ਐਂਗਲੋ ਸੰਸਕ੍ਰਿਤ ਛਾਪੇ ਖਾਨੇ ਲਾਹੌਰ ਬਾਜ਼ਾਰ ਅਨਾਰਕਲੀ ਵਿਚ ਛਪ ਕਰ ਪ੍ਰਗਟ ਹੂਆ॥