ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੧ ) deseeno de de de de sudude deda ਰਾਮਜਲਾਜਲਦੀਨੋ॥੪੯॥ ਸਵੈਯਾ ॥ ਸਬਸੁਰਸੰਘਾਰਦਏਤਿਹ ਖੇਤਮਹਾਂਬਰਖੰਡਪਾਕ੍ਰਮਕੈ ॥ ਤਹ ਨਤਸਿੰਧਭਯੋਧਰਨੀਪਰਿਪੁੰਜਗਿ ਰੇਅਸਿਕੈਧਮਕੈ ॥ ਜਗਮਾਤਪ੍ਰਤਾਪਹਨੇਸੁਰਤਾਪਸੁਦਾਨਵਸੈਨਗਈ ਜਮਕੈ ॥ ਬਹੁਰੰਅਰਿਸਿੰਧੁਰਕੈਦਲਬੈਠਕੈਦਾਮਨਿਜਿਉਂਦੁਰਗਾਦਮਕੈ ॥੫੦॥ ਦੋਹਰਾ॥ ਜਬਮਖਾਸੁਰਮਾਰਿਓਸਬਦੈਭਨਕੋਰਾਜ ਤਬਕਾਇਭਾਜੇਸਭੈਛਾਡਿਓਸਕਲਸਮਾਜ ॥੫੧॥ ਕਬਿੱਤੁ ॥ ॥ 11 ਮਹਾਂਬੀਰਕਹਰੀਦੁਪਹਰੀਕੋਭਾਨਮਾਨੋਦੇਵਨਕੇਕਾਜਦੇਵੀਡਾਰਿਓਦੈਤ ਮਾਰਿਕੈ ॥ ਅਉਰਦਲੁਭਾਜਿਓਜੈਸੇਪਉਨਹੂੰਤੇਭਾਜੇਮੇਘਇੰਦ੍ਰੀਨੋਰਾ ਜਬਲਆਪਨੋਸੁਧਾਰਿਕੈ ॥ਦੇਸਦੇਸਕੇਨਰੇਸਡਾਰੇਹੈਂਸਰੇਸਪਾਇਕੀਨੋ ਅਭਖੈਕਸੁਰਮੰਡਲਬਿਚਾਰਿਕੈ ॥ ਈਹਾਂਭਈਗੁਪਤਿਗਟਜਾਇਤਹਾਂ ਭਈਜਹਾਂਬੈਠੇਹਰਿਹਰਿਅੰਬਰਕੋਡਾਰਕੈ ॥੫੨॥ ਇਤਿਮਾਰਕੰਡੇ ਪੁਰਾਨੇਚੰਡੀਚਰਿਤ੍ਰਉਕਤਿਬਿਲਾਸਮਹਖਾਸੁਰਬਧਹਿਨਾਮਦੁਤੀਆ ਧਿਆਇ ॥੨॥ ਦੋਹਰਾ॥ ਲੋਪਚੰਡਕਾਹੁਇਗਈਸੁਰਪਤਿਕੋਦੇ ਰਾਜ ॥ ਦਾਨਵਮਾਰਅਭੇਖਕਰਿਕੀਨੇਸੰਤਨਕਾਜ ॥ ੫੩ ॥ ਸਵੈਯਾ ॥ ਯਾਤੇਨਿਭਏਹੈਮਹਾਂਮੁਨਿਦੇਵਨਕੇਤਪਮੈਸੁਖਪਾਵੈਂ ॥ ਜੱਗਿਯਕਰੈਇਕਬੇਦਰਰੈਭਵਤਾਪਹਰੈਂਮਿਲਿਧਿਆਨਹਿਲਾਵਾਂ ਝਾਲਰਤਾਲਗਉਪੰਗਰਬਾਬਲੀਏਸੁਰਸਾਜਮਿਲਾਵੈਂ ॥ ਕਿੰਨਰ ਗੰਧਪਗਾਨਕਰੈਂਗਨਿਜੱਛਅਪੱਛਰਨਿਰਤਦਿਖਾਵੈ ॥੫੪ ॥ ਸੰਖ ਨਕੀਧੁਨਘੰਟਨਕੀਕਰਫੂਲਨਕੀਬਰਖਾਬਰਖਾਵੈਂ ॥ ਆਰਤੀਕੋਟ ਕਰੈਂਸਰਸੁੰਦਰਪੇਖਪੁਰੰਦਰਕੇਬਲਿਜਾਵੈਂ ॥ ਦਾਨਤਦੱਛਨਦੈਕੈਦੱਛ ਨਭਾਲਮੈਕੰ ਕਮਅੱਛਤਲਾਵੈਂ । ਹੋਤਕੁਲਾਹਲਦੇਵਪੁਰੀਮਿਲਦੇਵਨ ਕੇਕਲਿਮੰਗਲਗਾਵੈਂ ॥੫੫॥ ਦੋਹਰਾ ॥ ਐਸੇਚੰਡਤਾਪਤੇਦੇਵਨ ਬਢਿਓਤਾਪ 1 ਭੀਨਲੋਕਜੈਜੈਕਰੈਰਰੈਂਨਾਮਸਦਜਾਪ ॥ ੫ ॥ ਇਸੀਭਾਂਤਿਸੋਦੇਵਤਨਰਾਜਕੀਓਸੁਖਮਾਨ । ਬਹੁਰੋ ਸੁੰਭਨੈਸੁੰਭਦੁਇਦੈਤ ਬੜੇਬਲਵਾਨ ॥੫੭॥ ਦੋਹਰਾ॥ ਇੰਦ੍ਰਲੋਕਕੇਰਾਜਹਿਤਚੜਿਧਾਏ ਨਿਪਸੁੰਭ । ਸੈਨਾਚਤੁਰੰਗਨਿਰਚੀਪਾਇਕਰਬਹੈਕੁੰਭ ॥ ੫੮ ॥ ਸਵੈਯਾ॥ ਬਾਜਤਡੰਕਪਰੀਧੁਨਿਕਾਨਸੁਸੰਕਪੁਰਿੰਦਰਮੁੰਦਤਪਉ । ਸੂਰਮੈਨਾਹਿਰਹੀਦੁਤਿਦੇਖਿਕੈਜੱਧਕਉਦੈਤਭਏਇਕਠਉਰੈ । ਕਾਂਪਸ ਮੁੰਦ੍ਰਉਠੇਸਗਰੋਬਹੁਭਾਰਭਈਧਰਨੀਗਤਅਉਰੈ । ਮੇਰੁਹਲਿਓਦਰ ਲਿਓਸਰਲੋਕਜਬੈਦਲਸੰਭਨਿਸੰਮਕੇਦੌਰੈ॥੫੯॥ ਦੋਹਰਾ ॥ ਦੇਵ Digitized by Panjab Digital Library | www.panjabdigilib.org