ਪੰਨਾ:ਤਲਵਾਰ ਦੀ ਨੋਕ ਤੇ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਵੇ ਢੋਲਕੀ ਦੀ ਖੱਲ ਕੁੱਟਟੇ ਦਾ,
ਨਿਰਾ ਛੈਣਿਆਂ ਦਾ ਸ਼ੋਰ ਗ਼ੁਲ ਤਾਂ 'ਨਹੀਂ।
ਪ ਕੇ ਹਉਮੈ-ਮੈਂ' ਦੀ ਨੇ' ਅੰਦਰ,
ਮਾਇਆ ਜਾਲ ਅੰਦਰ ਰਹੇ ਰੁਲ ਤਾਂ ਨਹੀ' ।

ਤੇਰੇ ਹੁਕਮ ਨੂੰ ਮਨ ਕੇ ਸਿਰ ਮ,ਬੇ
ਜਿਹੜਾ ਆਪਣੇ ਆਪ ਤੋਂ ਪਾਰ ਹੋਵੇ ।
ਵਰ ਉਸ ਦੀ ਤਾਂਘ ਵਿਰ ਮਸਤ ਹੋ ਕੇ,
ਅਗੇ ਮਿਲਣ ਲਈ ਸਦਾ,ਤਿਆਰ ਹੋਵੇ।

ਹਿੰਦ ਦੀ ਚਾਦਰ

ਗੁਰੂ ਤੇਗ ਬਹਾਦਰ ਨੇ ਹਿੰਦੂਆਂ ਲਈ,
ਦਿੱਲੀ ਵਿਚ ਜਾਂ ਸੀਸ ਲਗਾ ਦਿਤਾ ।
ਦਿਤਾ ਸੀਸ ਪਰ ਸਿਰੜ ਨੂੰ ਛਡਿਆ ਨਾ,
ਸਬਕ ਸਿਖਾਂ ਨੂੰ ਆਪ ਸਿਖਾ ਦਿਤਾ।
_ਡਾਢਾ ਕੀਤਾ ਮੁਕਾਬਲਾ ਸੱਚ ਮੂਰਤ,
ਔਰਗਜ਼ੇਬ ਜਾਂ ਜ਼ੁਲਮ ਮਚਾ ਦਿਤਾ ।
ਦੁੱਖ ਕੱਫ ਕਸ਼ਸੀਰੀਆਂ ਪੰਡਤਾਂ ਦੇ,
ਚੇਂਕ ਚਾਂਦਨੀ ਚੋਦ ਚੜ੍ਹਾ ਦਿਤਾ ।

ਭਾਵੇ' ਨਾਲ ਹਕੂਮਤ ਮੁਕਾਬਲਾ ਸੀ,
ਤਾਂ ਭੀ ਮੁਸਲਮ ਨੂੰ ਸਾਂਝਾ ਪਿਆਰ ਦਿੱਤਾ !

੯੧