ਪੰਨਾ:ਤਲਵਾਰ ਦੀ ਨੋਕ ਤੇ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲਦੀ ਸ਼ਮਾਂ


ਸੁਨਣ ਵਾਲਿਓ ਵੇ ਸੁਣ ਲਉ ਕੱਨ ਧਰ ਕੇ
ਖੁਲ੍ਹਮ ਖੁਠ]ਆਂ ਅਜ ਸੁਨੋਣ ਲਗਾ ।
ਆਪਣੇ ਦਿਲ ”ਚਿ ਕਰ ਕੇ ਖਿਆਲ ਕੱਠੇ,
ਮੈ' ਹਾਂ ਅਕਲ ਦੇ ਘੋੜੇ ₹ੜੌਣ ਲਗਾ ।
ਦਿਲੀ ਦੋਸਤਾਂ ਦੇ ਕਹੇ ਅਨੁਸਾਰ ਚਲ ਕੇ,
ਸ਼ਹੀਦ ਯਾਦ ਕਰ ਦਿਨ ਬਹਿਲੌਣ ਲਗਾ ।
ਰਾਂਗ ਛੇੜ ਕੇ ਪ੍ਰੇਮ ਪੂਵਾਨਿਆਂ ਦਾ,
ਮਨ ਦੀ ਪੱਤਰੀ ਤੇ ਹਿਸਾਬ ਲੌਣ ਲਗਾ।

ਬਲਦੀ ਸ਼ਮ੍ਹਾ ਕੁਰਬਾਨੀ ਦੀ ਵੇ ਵੇਖ ਅਗੇ,
ਨਵਾਂ ਕੌਮ ਨਹੀਂ' ਹੋ ਨਿਸਾਰ ਜਾਣਾ ।
ਏਹੀਓ ਪਰਖ ਹੈ ਕੌਮੀ ਪੂਵਾਨਿਆਂ ਦੀ,
ਬਲਦੀ ਲਾਟ ਉਤੋਂ ਆਪਾਂ ਵਾਰ ਜਾਣਾ ।

ਬਰਦਾ ਤੇਰੇ ਦਰ ਦਾ ਜਿਹੜਾ ਹੋ ਹੋ ਜਾਂਦਾ,
ਉਸ ਨੂੰ ਸਜ਼ਾ ਦੇਟੋ' ਤੂੰ ਤਾਂ ਬੱਕਦਾ ਨਹੀਂ।
ਆਰਾ ਸਿਰ ਪੈਗਾਂ ਤੋੜੀ ਚਲ ਜਾਵੇ,
ਪਰ ਟੂ ਆਪਣੀ ਬਾਣ ਤੋ' ਹੱਦਦਾ ਨਹੀ"।
ਬੈਦ ਬੈਦ ਜੁਦਾ ਹੁੰਦਾ ਵੇਖ ਕੇ ਭੀ,
ਅਗਾਂ ਹੋ ਜਲਾਦਾਂ ਨੂੰ ਡੱਕਦਾ ਨਹੀਂ ।
ਤਪਦੇ ਤੇਲ ਵਿਚ ਤਲੀਦੇ ਵੇਖ ਆਸ਼ਕ,
ਖੁਸ਼ ਹੋ ਹਸਦਾ ਏ ਮੂੰਹ ਨੂੰ ਢੱਕਦਾ ਨਹੀ'।

੮੮