ਪੰਨਾ:ਤਲਵਾਰ ਦੀ ਨੋਕ ਤੇ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖਾਲਸੇ ਦੇ ਇਤਿਹਾਸ ਵਿਚੋਂ ਕਈ ਘਟਨਾਵਾਂ ਲੈ ਕੇ ਕਵਿਤਾਵਾਂ ਲਿਖੀਆਂ ਹਨ । ਹਾਸ-ਰਸ, ਸ਼ਿੰਗਾਰ-ਰਸ ਤੇ ਸਧਾਰਕ ਕਵਿਤਾਵਾਂ ਵੀ ਇਸ ਸੰਗਹੈ ਵਿਚ ਦਰਜ ਹਨ ਪਰ ਵੀਰ-ਰਸ ਦਾ ਰੰਗ ਗੂੜ੍ਹਾ ਹੈ । ਤਲਵਾਰ ਦੀ ਨੋਕ ਨਾਂ ਇਸੇ ਹੀ ਪੁਸਤਕ ਨੂੰ ਫੱਬਦਾ ਹੈ । ਇਹਨਾਂ ਵਿਚੋਂ ਬਹੁਤ ਸਾਰੀਆਂ ਕਵਿਤਾਵਾਂ ਕਵੀ ਦਰਬਾਰਾਂ ਵਿਚ ਪ੍ਰਸੰਸਾ ਤੇ ਭਾਰੀ ਇਨਾਮ ਹਾਸਲ ਕਰ ਚੁਕਆਂ ਹਨ। ਸਿੱਖ ਹੋਣ ਦੀ ਹੈਸੀਅਤ ਵਿਚ ਇਹ ਕਵਿਤਾਵਾਂ ਮੈਨੂੰ ਬੜੀਆਂ ਚੰਗੀਆਂ ਤੇ fਪਿਆਰੀਆਂ ਲੱਗੀਆਂ ਹਨ ਤੇ ਮੈਂ ਖਾਲਸਾ ਪੰਥ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਇਸ ਪੁਸਤਕ ਦਾ ਯਥੋਂ ਚਿਤ ਸੁਆਗਤ ਕਰੇ । ਲਛਮਨਰ, ਅੰਮ੍ਰਿਤਸਰ । ੧੨ ਸਤੰਬਰ ੪੬ ਜਾਨ ਸਿੰਘ Digitized by Panjab Digital Library / www.panjabdigilib.org