ਪੰਨਾ:ਢੋਲ ਦਾ ਪੋਲ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੧)

ਥਾਧਤ ਹੈ, ਸ਼ਿਵਊ ਹੁਮਾ ਕਿਛੁਪਾਰ ਨ ਪਾਯੋ ਬੇਦ ਕਤੇਬ ਨ ਭੇਦ ਲਿਖਓ ਜਿਹ "ਸੋਊ ਗੁਰੂ" ਗੁਰ ਮੋਹਿ ਬਤਾਯੋ। (ਦਸਮ ਗੁਰ ਗਿਰਾ ਪ੍ਰਕਾਸ਼)

ਪੁਨਾ

"ਜਵਨ ਕਾਲ ਸਭ ਜਗਤ ਬਨਾਯੋ| ਦੇਵ ਦੈਤ ਜੱਛਨ ਉਪਜਾਯੋ। ਆਦਿ ਅੰਤ ਏਕੈ ਅਵਤਾਰਾ | ਸੋਈ ਗੁਰੂ ਸਮਝਓ ਹਮਾਰਾ॥

(ਦਸਮ ਗੁਰ ਗਿਰਾ ਪ੍ਰਕਾਸ਼)

ਵਿੱਦਯਾ ਸਾਗਰ ਜੀ! ਜ਼ਰਾ ਗਿਰੋਵਾਨ ਵਿਚ ਮੂੰਹ ਪਾਕੇ ਸੋਚੋ ਕਿ ਗੁਰੂ ਜੀਨੇ ਅਪਨੇ ਗੁਰੂ ਦਾ ਨਾਮ ਅਕਾਲ ਪੁਰਖ” ਕਹਿ ਆਹੈ ਅਤੇ ਤੁਸੀਂ ਕੂਕਦੇ ਹੋ ਕਿ “ਦੇਹ ਤੇ ਬਿਨਾ ਅਕਲ ਪੁਰਖ ਭੀ ਉਪਦੇਸ਼ ਨਹੀਂ ਕਰ ਸਕਦਾ ਸ਼ਰਮ! ਸ਼ਰਮ!! ਸ਼ਰਮ!!!
ਟਹਿਲ ਹਰੀ-ਅਕਾਲੀ ਜੀ! ਸਿਸਟੀਦੇ ਰਚਨ ਕਾਲ ਤੋਂ ਗੁਰ ਚੇਲੇ ਦੀ ਪਰੰਪਰਾ ਚਲੀ