ਪੰਨਾ:ਢੋਲ ਦਾ ਪੋਲ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੬ )

ਨੂੰ ਸੁਣਕੇ ਹੀ ਨਯਾਯ ਵਾਲਿਆਂ ਨੂੰ ਗੁਣ ਤੇ ਦੋਖ ਲਿਖਣੇ ਪਏ, ਅਰਥਾਤ ਤੁਹਾਡੇ ਵਾਂਗੂੰ ਥੋੜੀ ਗੱਲ ਨੂੰ ਧੁੰਦੇ ਘਸੀਟਦੇ ਕਿਤੇ ਦੂਰ ਜਾਂ ਸੱਟਨ ਦਾ ਨਾਮ ਉਨ੍ਹਾਂ ਨੇ "ਗੌਰਵ ਦੋਖ" ਲਿਖਿ ਹੈ ਅਤੇ ਗੌਰਵ ਦੋਖ ਵਾਲੇ ਵਕਤ ਨੂੰ ਕੁਝ ਨਹੀਂ ਕਹਿਆ ਜਾਂਦਾ ਤੇ ਜੇਕਰ ਤੁਹਾਨੂੰ ਵੀ ਉਨ੍ਹਾਂ ਦੀ ਪਲਾਂ ਵਿਚ ਜੋੜ ਦੇਈਏ ਤਾਂ ਮੇਰੀ ਸਮਝ ਵਿਚ ਕੋਈ ਪਾਪ ਨਹੀਂ ਹੋਵੇਗਾ ॥
ਭਲ ਸੰਤ ਜੀ ਨੂੰ ਆਪ "ਸਤਿਗੁਰ ਬਾਝਹੁ ਗੁਰ ਨਹੀ ਕੋਈ" ਦਾ ਕੀ ਭਾਵ ਸਮਝਦੇ ਹੋ ?

ਟਹਲ ਹਰੀ-"ਸਤਿਗੁਰ ਬਾਝਹੁ ਗੁਰ ਨਹੀ