ਪੰਨਾ:ਢੋਲ ਦਾ ਪੋਲ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)

ਨ ਪਾਈ"। ਰਹੈ ਬੇਬਾਣੀ ਮੜੀ ਮਸਾਣੀ। ਅੰਧ. ਨ ਜਾਣੇ ਫਿਰ ਪਛਤਾਣੀ॥

ਪ੍ਰਭਾਤੀ ਅਸਟਪਦੀ ਮਹਲਾ ੫

ਮਨ ਮਹਿ ਕ੍ਰੋਧ ਮਹਾ ਅਹੰਕਾਰਾ | ਪੂਜਾ ਕਰਹਿ ਬਹੁਤ ਬਿਸਥਾਰਾ| ਕਰ ਇਸਨਾਨ ਤਨ ਚਕੂ ਬਣਾਏ। ਅੰਤਰ ਕੀ ਮਲੁ ਕਬਹੁ ਨ ਜਾਏ॥੧॥ ਇਤ ਸੰਜਮ ਪ੍ਰਭ ਕਹੀ ਨ ਪਾਇਆ। ਭਗ ਉਤ! ਮੁਦਾ ਮਨ ਮੋਹਿਆ ਮਾਇਆ। ਪਾਪਕਰਹਿ ਪੰਚਾ ਕੇ ਬਸਿ ਰੇ। ਤੀਰਥ ਨਾਇ ਕਹਹਿ ਸਭ ਉਤਰੇ:: ੨॥ ਬਹੁਤ ਕਮਾਵਹਿ ਹੋਇ ਨਿਸੰਕ। ਜਮਪੁਰ ਬਾਂਧਿ ਖਰੇ ਕਾਲੰਕ। ਘੁੰਘਰ ਬਾਧ ਬਜਾਵਹਿ ਤਾਲਾ। ਅੰਤਰ ਕਪਟ ਫਿਰਹਿ ਬੇ ਤਾਲਾ॥੩॥ ਵਰ ਮਾਰੀ ਬਾਪ ਨ ਮੁਆ। ਪ੍ਰਭ ਸਭ ਕਿਛੁ ਜਾਨੈ ਜਿਨ ਤੂੰ ਕੀਆ। ਪੂਅਰ ਤਾਪ ਗੇਰੀ ਕੇ ਬਸਤਾ ਅਪਦਾ ਕਾ ਮਾਰਿਆ
ਲ੍ਹ ਤੇ ਨਸਤਾ॥੪॥ ਦੇਸ ਛੋਡ ਪਰਦੇਸਹਿ ਧਾਇਆ। ਪੰਚ ਚੰਡਾਲ ਨਾਲੇ ਲੈ ਆਇਆ। ਕਾਨ ਫਰਾਹ ਹਿਰਾਏ ਟੂਕਾ | ਘਰਿ ਘਰਿ ਮਾਗੈ ਤ੍ਰਿਪਤਾਵਨ ਤੇ ਚੁਕਾ ੫॥ ਬਨਿਤਾ ਛੋੜ ਬਦ ਨਦਰਿ ਪਰ ਨਾਰੀ। ਵੇਸ ਨ ਪਾਈਐ ਮਹਾ ਦੁਖਿ