ਪੰਨਾ:ਢੋਲ ਦਾ ਪੋਲ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੮)

ਆਤਮ ਰ ਮ॥੧॥ ਰਹਾਉ॥ ਮੰਡ ਮੁੰਡਾਏ ਜਉ ਸਿਧ ਪਾਈ। ਮੁਕਤ ਭੇਡ ਨ ਗਈਆ ਕਾਈ॥ ੩ ॥ ਬਿੰਦ ਰਾਖ ਜਉ ਤਰੀਐ ਭਾਈ। ਖੁਸਰੈ ਕਿਉ ਨ ਪਰਮ ਗf੩,॥ ੩॥

ਆਸਾ ਦੀ ਵਾਰ

ਵਾਇਨ ਚੇਲੇ ਨਚਨਿ ਗੁਰ। ਪੈਰ ਹਲਾਇਨ ਫੇਰਨ ਸਿਰ। ਉਝ ਉਡ ਰਾਵਾ ਝਾਟੈ ਪਾਇ॥ ਵੇਖੋ ਲੋਕ ਹਮੇਂ ਘਰ ਜਾਇ। ਰੋਟੀਆਂ ਕਾਰਣ ਪੂ ਰਹਿ ਤਾਲ | ਆਪ ਪਛਾੜਹਿ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ। ਗਾਵਨ ਸੀ। ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ॥ ਜਾਕਾ ਕੀਆ ਸਗਲ ਜਹਾਨ॥}}

ਪੁਨ-ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਆ। ਅੰਨ ਨ ਖਾਇਆ ਸਾਦ ਗਵਾਇਆ। ਬਹੁ ਦੁਖ ਪਾਇਆ ਦੂਜਾ ਡਾਇਆ | ਬਸਤਰ ਨ ਪਹਿਰੈ ਅਹਿਨਿਸਿ ਕਹਰੈ। ਮੋਨਿ ਵਿਗੁ ਤਾ ਕਉ ਜਾਗੈ ਗੁਰ ਬਿਨ ਸੁਤਾ | ਪਗ ਉਪੇ ਤਾਣਾ ਅਪਣਾ ਕੀਆ ਕਮਾਣਾ। ਅਲ ਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੈ ਪਤਿ ਗਵਾਈ। ਵਿਣੁ ਨਾਵੈ ਕਿਛੁ ਥਾਇ}}