ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{ ੩

}

ਭੂਮਿਕਾ

( ਦੂਜੀ ਐਡੀਸ਼ਨ ਦੀ )

ਪਰਮ ਸਤਿਕਾਰ ਜੋਗ ਖਾਲਸਾ ਜੀ !

ਦੇਹਧਾਰੀ ਗੁਰੁ ਮੇਂ ਵਿਚਾਰ ਗੁੰਬ ਦਾ ਮੁੱਖ ਮਰਦਨ ਬੱਜਰ (ਉੱਤਰ) ਭਾਵ ਦੇਹਧਾਰੀ ਗੁਰੂ ਵਿਚਾਰ ਦੇ ਮੰਝਨ ਦਾ ਖੰਡਨ ਪੜਨ ਤੇ ਇਹ ਪਤੀਤ ਹਯਾ ਜੋ ਪੰਥ ਪਿਆਰੇ ਸ ਮਾਨ ਗਯਾ ਨਰੈਣ ਸਿੰਘ ਜੀ ਦਾ ਇਹ ਸ਼ਰਮ ਤਦ ਹੀ ਪੂਰਨ ਸਫਲ ਹੋ ਸਕਦਾ ਹੈ ਕਿ ਜੇਕਰ ਇਸ ਕਤਰਕਾਂ ਦੇ ਸਮੱਗਰ ਗ੍ਰੰਥ ਨੂੰ ਨਵੀਨ ਢੰਗਤ ਵਿਚ ਰੰਗਿਆ ਜਾਵੇ, ਸੋ ਪੰਚ ਖਾਲਸਾ ਦੀਵਾਨ ਨੂੰ ਗੁਰੂ ਪੰਥ ਪਿਤਾ ਦੀ ਆਜ਼ਾ ਅਨੁਸਾਰ ਜਰੂਰੀ ਭਾਇਆ ਕਿ ਇਸਨੂੰ ਸਰਬ ਅੰਗੋ ਪੂਰਨ ਕਰਕੇ ਸੰਬਾਦ ਦੀ ਸ਼ਕਲ ਵਿਚ ਰਚਿਆ ਜਾਵੇ, ਤਾਂਕਿ ਸਾਡੇ ਟਹਿਲ ਦਰੀ ਜੈਸੇ ਤਿਮਰ ਪ੍ਰਚਾਰਕਾਂ ਤੇ ਭੋਲੇ ਭਰਾਵਾਂ ਨੂੰ "ਗੁਰੂਡੰਮ"ਖਯਾਲ ਵਲੋਂ ਹਟਾਕੇ ਅਕਾਲੀ ਪੰਥ ਦੇ ਅਕਾਲੀ ਗੁਰੁ ਸੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਨ ਦੇਨ