ਪੰਨਾ:ਢੋਲ ਦਾ ਪੋਲ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨)

ਵਿਚ ਗੁਰੂ ਜੀਨੇ ਸੰਤਾਂ ਦੇ ਲਖਣ ਲਿਖੋ ਹਨ, ਹੁਣ ਜੇਕਰ ਗੁਰ ਬਾਣੀ ਤੋਂ ਬਿਨਾਂ ਹੋਰ ਗੁਰਮਤ ਦੇ ਰੀਬਾਂ ਵਲ ਭੀ ਦੇਖੀਏ ਤਾਂ ਉਥੇ ਵੀ ਇਨਾਂ ਲਖਣਾਦੇ ਨਾਲ ਹੀ ਮਿਲਦੇ ਜੁਲਦੇ ਵਾਕ ਮਿਲ ਦੇ ਹਨ ਜੋ ਕਿ ਭਾਈ ਨੰਦ ਲਾਲ ਜੀ ਨੇ 6 ਜ਼ਿੰਦਗੀ ਨਮਹ' ਵਿਚ ਲਿਖੋ ਹਨ:-

ਮਰਦ ਖ਼ਾਨਜ਼ ਅਜ਼ ਹਮਹੁ ਪਕੀਚਹਤਰੋ|
ਖੂਬਰੂਓ ਖੁਬਖੂਓ ਖੁਸ਼ ਸਿਯਰ|
ਭਾਵ-ਵਾਹਿਗੁਰੂ ਦੇ ਸੇਵਕ ( ਸੰਤ ਜਨ) ਸਭ ਤੋਂ ਵਿਸ਼ੇਸ਼ ਪਵਿਤ, ਸੁੰਦਰ, ਸੌਮਯ, ਔਰ ਉਤਮ ਰੁਵ ਵਲੇ ਹਨ 11 ੮੬॥
ਪੇਸ਼ ਥਾਂ ਜੁਢ ਯਾਦ ਹਕ ਮਨਜ਼ੂਰ ਨੇ। ਗੈਰ ਹਰਚੇ ਬੰਦਗੀ ਦਸਤੂਰ ਨੇਧੂ। ੭॥
ਭਾਵ-ਉਨ੍ਹਾਂ ਦੇ ਅਗੇ ਵਾਹਿਗੁਰੂ ਦੇ ਸਿਮਰਣ ਤੋਂ ਬਿਨਾਂ ਕੁਝ ਭੀ) ਮਨਜੂਰ ਨਹੀਂ, ਭਗਤੀ ਤੋਂ