ਪੰਨਾ:ਢੋਲ ਦਾ ਪੋਲ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੧)

ਰਕੇ ਇਹ ਤਾਂ ਸੋ ਜੋ ਉਨ, ਦੋਨਾਂ
ਧੜਿਆਂ ਦੇ ਕਾਰਣ ਤੁਸੀ ਹੋ ਯਾ ਹੋਰ
ਕੋਈ? ਤੁਹਾਡੇ ਕਥਨ ਤੋਂ ਤਾਂ ਏਹੀ
ਪ੍ਰਤੀਤ ਹੁੰਦਾ ਹੈ ਕਿ ਦੂਜੇ ਧੜੇ ਦੇ ਮੋਢੀ
ਤੁਸੀਂ ਹੀ ਹੋ ਜੋ ਪੁਰਾਤਨ ਸਿੰਘਾਂ ਦੇ
ਬੁਤਾਂ ਨੂੰ ਹੁਣਤਕ ਗੁਰੂ ਬਨਾਈ ਬੈਠੇਹੋ
ਅਤੇ ਅਪਣੇ ਪ ਨੂੰ ਗੁਰੂ ਬਨਾਣਾ
ਚਾਹੁੰਦੇ ਹੋ॥
ਵਰਤਮਾਨ ਸਮੇਂ ਦੇ ਗੁਰਅੰਸਾਂ, ਸੰਤਾਂ
ਮਹੰਤਾਂ ਜਿਨਾਂਨੂੰ ਤੁਸੀ ਗਰੁਪਣੇਦਾ ਤਗ
ਮਾਂ ਦੇਂਦੇ ਹੋ ਓਹਨਾਂ ਦੇ ਕਰਤੱਬਾਂ ਵਲੇ
ਨਜ਼ਰ ਮਾਰੀਏ ਤਦ ਤਾਂ ਸਾਰੀ ਕਲਈ
ਖੁਲ ਜਾਂਦੀ ਹੈ, ਦੂਰ ਨਾ ਜਾਓ! ਅਜ
ਕਲਦੇ ਡੇਰੇਦੇ ਸੰਤਾਂ(ਮਏ ਆਪਣੇ) ਵਲ
ਹੀ ਨਿਗਾ ਮਾਰ ਲਵੋ ਜੋ ਕੀ ਇਹ ਸੰਤਾਂ