ਪੰਨਾ:ਢੋਲ ਦਾ ਪੋਲ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਤੁਸੀ ਅਧੀ ਤੁਕ ਹਿਰਦੇ ਵਿਚ ਵਸਾ
ਲਵੋਤਦ ਭੀ ਉਧਾਰ ਹੋਜਾਵੇਗਾ ਕਿਉਂ
ਕਿ ‘ਵਿਚ ਬਾਣੀ ਅੰਮ੍ਰਿਤ ਸਾਰੇ’ ਹੈ।
ਸੋ ਆਪ ਕਿਕਰ ਇਸ ਸ਼ਬਦ ਵਿਚੋਂ
ਦੇਹ ਤੇ ਪੈਰ ਬਿਧ ਕਰਦੇ ਹੋ ਇਥੇ ਤਾਂ
ਕਿਧਰੇ ਭ ਦੇਹਦਾ ਨਾਮ ਨਹੀਂ ਔਂਦਾ?
ਭਲਾ ਜੇਕਰ ਦਰਜਨ ਤੋਸ਼ ਨਯਾਯ
ਅਨੁਸਾਰ ਇਸ ਚਰਨ ਦਾ ਅਰਥ
ਪੈਰ ਕਰਭੀ ਦੇਈਏ ਤਾਂ ਕਈਇਕ ਸ਼ੰਕਾ
ਹੁੰਦੀਆਂ ਹਨ ਜੈਸਾ ਕ ਅਗੇ ‘ਧਾਰਉ’
ਪਦ ਟਿਕਾਉ ਦਾ ਵਾਚਕ ਪਿਆ ਹੈ
ਅਰਥਾਤ ਪੈਰ ਟਿਕਾਓ। ਤਾਂ ਕ੍ਰਿਪਾ ਕਰ
ਕੇ ਦਸੋ ਹਿਰਦਾ ਹੈ ਯਾ ਬਹਿਰੀਵ
ਕੋਠਾ? ਅਤੇ ‘ਚਰਨ ਇਕ ਵਚਨ
ਪਦ ਹੈ, ਤਾਂ ਕੀਹ ਦੇਹ ਨਾਲੋਂ ਇਕ