ਪੰਨਾ:ਢੋਲ ਦਾ ਪੋਲ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭)

ਕਿਸ ਪ੍ਰਕਾਰ ਕਰਨੀ ਚਾਹੁੰਦੇ ਹੋ?
ਹੁਣ ਸ਼ਾਇਦਆਪ ਏਹ ਸ਼ੰਕਾ ਕਰੋਗੇ
ਜੋ ਚਰਨ ਪਦ ਪੈਰਾਂ ਦਾ ਵਾਚਕ
ਹੈ ਸੋ ਪੈਰ ਦੇਹ ਦੇ ਹੀ ਹੁੰਦੇ ਹਨ ਅਤੇ
ਦੇਹ ਤੋਂ ਬਿਨਾਂ ਚਰਨ ਹੋ ਨਹੀਂ ਸਕਦੇ
ਯਾਂਤੇ ਦੇਹ ਸਿਧ ਹੈ?
ਟਹਿਲ ਹਰੀ-ਹਾਂ ਠੀਕ ਹੈ।
ਅਕਾਲੀ---ਸੰਤ ਜੀ! ਜਰਾ ਬੁੱਧੀ ਰੂਪੀ
ਅਖਾਂ ਤੋਂ ਤਅੱਸਬ ਦੀ ਪੱਟੀ ਹਟਾਕੇ
ਵਿਚਾਰ ਨਾਲ ਇਸ ਪਦਨੂੰ ਵਿਚਾਰੋ!
ਚਰਨ
ਇਸ ਪਦ ਦੇ ਅਰਥ 'ਗੁਰ ਗਿਰਾਰਥ
ਕੋਸ਼` ਵਿਚ ਕਿੰਨੇ ਹੀ ਲਿਖੇ ਹਨ
ਜੈਸਾ ਕਿ ਵੇਦ ਦੀਆਂ ਸ਼ਾਖਾਂ ਰੂਪ ਗ੍ਰੰਥ,
ਸ਼ਾਖਾ ਦੇ ਪੜ੍ਹਨ ਵਾਲਾ ਗੋਤ੍ਰ, ਗਮਨ