ਪੰਨਾ:ਢੋਲ ਦਾ ਪੋਲ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਜੀ। ਇਸ ਤਕ ਵਿਚ ਭੀ ਸਬਦ ਤੇ
ਮੰਤ੍ਰ ਦੋ ਹੀ ਪਦ ਪਏ ਹਨ, ਮੈਂ ਆਪ
ਦੇ ਸਮਝਾਉਨ ਲਈ ਇਨ੍ਹਾਂ ਦੋਹਾਂ ਦਾ
ਕਮਾਨੁਬਾਰ ਕੁਝਕੁ ਖੁਲਾਸਾ ਕਰ
ਦਾ ਹਾਂ-
ਸ਼ਬਦ
ਗੁਰਬਾਣੀ ਵਿਚ ਸਬਦ ਪਦ ਦੇ
ਅਰਥ ਵਾਹਿਗੁਰੂ, ਹੁਕਮ, ਉਪਦੇਸ਼,
ਧਰਮ ਆਦਿਕ ਹਨ, ਅਰਥਾਤ ਇਨਾਂ
ਦੀ ਜਗਾ ਤੇ ਸਬਦ ਪਦ ਵਰਤਿਆ
ਹੋਇਆ ਹੈ, ਅਤੇ ਸਥਾਨ ਭੇਦ ਕਰਕੇ
ਆਪੋ ਆਪਣੇ ਪਦਾਰਥ ਦਾ ਬੋਧਕ
ਹੁੰਦਾ ਹੈ, ਜੈਸਾ ਕਿ "ਖਤ੍ਰੀ ਸਬਦੰ"
ਇਥੇ ਧਰਮ ਦਾ ਵਾਚਕ ਹੈ, ਅਤੇ