ਪੰਨਾ:ਢੋਲ ਦਾ ਪੋਲ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨)

ਬ੍ਰਤ ਪੂਰਨਹ॥ ਗਯਾਨੰ ਸਮ ਦੁਖ ਸੁਖੰ ਜੁਗਤਿ
ਨਿਰਮਲ ਨਿਰ ਵੈਦਣਹ। ਦਯਾਲੰ ਸਰਬ੍ਰਤ
ਜੀਆ ਪੰਚ ਦੋਖ ਬਿਵਰਜਤੁਹ॥ ਭੋਜਨੰ ਗੋਪਾਲ
ਕੀਰਤਨੂੰ ਅਲਪ ਮਾਯਾ ਜਲ ਕਮਲ ਰਹਤਹ।
ਉਪਦੇਸੰ ਸਮ ਮਿਤ੍ਰ ਸਤ੍ਰਹ, ਗਵੰਤ ਭਗਤਿ ਭਾ
ਵਨੀ॥ ਪਰ ਨਿੰਦਾ ਨਹ ਸ੍ਰੋਿਤ ਸਵਣੰ ਆਪੁ
ਤਯਾਗਿ ਸਗਲ ਰੇਣਕਹ॥ ਖਟ ਲਖਯਣ ਪੂਰਨੰ
ਪਰਖਹ ਨਾਨਕ ਨਾਮ ਸ੍ਰਜਨਹ॥
ਸੰਸਕਿ੍ਤੀ ਮ:੫
ਪੁਨਾ-ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ॥ਆਸਾ ਮ:੪
ਪੁਨਾ-ਸੇਈ ਭਗਤ ਭਗਤਿ ਸੇ ਲਾਗੇ ਨਾਨਕ
ਜੋ ਪ੍ਰਭ ਭਾਣੀ॥
ਪੁਨਾ-ਪੂਰਨ ਪੁਰਖੁ ਅਚੁਤ ਅਬਿਨਾਸੀ ਜਸੁ
ਵੇਦ ਪੁਰਾਣੀ ਗਾਇਆ॥ਆਸਾ ਮ:੫
ਪੁਨਾ-ਸਤਿਪੁਰਖੁ ਜਿਨਿ ਜਾਨਿਆ ਸਤਿਗੁਰ
ਤਸਕਾ ਨਾਉ॥ਗੁਰ ਵਾਕ ਸੁਖਮਨੀ ਮ:੫
ਪੁਨਾ-ਸੋਈ ਸਤਿਗੁਰ ਪੁਰਖੁ ਹੈ ਜਿਨ ਪੰਜੇ
ਦੂਤ ਕੀਤੇ ਵਸ ਛਕੇ॥
ਪੁਨਾ-ਗੁਰਮੁਖਿ ਵੈਰ ਵਿਰੋਧ ਗਵਾਵੈ॥