ਪੰਨਾ:ਢੋਲ ਦਾ ਪੋਲ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫)

ਰਤਾ ਵਿਚਾਰੋ ਤੇ ਆਪ ‘ਗੁਰ ਕੀ ਮੂਰਤਿ’
ਅਤੇ ‘ਗੁਰਕੇ ਚਰਨ ਆਦਿ ਪਦਾਂ ਤੋਂ
ਕਿਸਤਰਾਂ ਦੇਹ ਦਾ ਰ ਰੂਪਨਾ ਸਾਬਤ
ਕਰਦੇਹੋ । ਭਾਸਦਾਹੈ ਜੋਅ ਪਇਨਾਂਪਦਾਂ
ਦੇ ਅਸਲੀ ਅਰਥਾਂ ਤੋਂ ਵੀ ਅਗਯਾਤ
ਹੋ ਕੇਵਲ ‘ਗੁਰ ਕੀ ਮੂਰਤ ਤੇ ਗੁਰ ਕੈ
ਚਰਨ ਆਦਿ ਪਦਾਂਨੂੰ ਹੀ ਪੜ੍ਹਕੇ ‘ਦੇਹ
ਨੂੰ ਗੁਰੂ’ ਬਨਾਉਂਦੇ ਹੋ ॥
ਲਓ ਹੁਣ ਵਿਚਾਰਸਹਿਤ ਅਰਥ ਸੁਨੋ।
ਗੁਰ ਕੀ ਮੂਰਤਿ ਨ
ਇਸ ਵਾਕ ਵਿਚ ‘ਗੁਰ’ ‘ਕੀ’ ਅਤੇ
“ਮੂਰਤਿ` ਤਿੰਨ ਪਦ ਹਨ ਜਿਨ੍ਹਾਂ ਵਿਚੋਂ
‘ਗੁਰ’ ਅਤੇ ‘ਮੂਰਤਿ’ ਦੋਵੇਂ ਸੰਗਯਾ
ਵਾਚਕ ਸ਼ਬਦ ਹਨ ਅਤੇ ‘ਕੀ’ ਪਦ