ਪੰਨਾ:ਢੋਲ ਦਾ ਪੋਲ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪)

ਗੁਰ ਕੇ ਚਰਨ ਰਿਦੈ ਲੈ ਧਾਰਉ।
ਗੁਰ ਪਾਰਬ੍ਰਹਮੁ ਸਦਾ ਨਮਸਕਾਰਉ॥੧॥
ਮੌਤ ਕੋ ਭਰਮਿ ਭੂਲੈ ਸੰਸਾਰਿ॥
ਗੁਰ ਬਿਨ ਕੋਇ ਨ ਉਤਰਸਿ ਪਾਰਿ॥੧॥ਰਹਾਉ॥
ਭੂਲੇ ਕਉ ਗੁਰਿ ਮਾਰਗਿ ਪਇਆ॥
ਅਵਰ ਤਿਆਗਿ ਹਰਿ ੪ ਗਤੀ ਲਾਇਆ॥
ਜਨਮ ਮਰਨ ਕੀ ਤਾਬ ਮਿਟਾਈ
ਗੁਰ ਪੂਰੇ ਕੀ ਬੇਅੰਤ ਵਡਾਈ॥॥
ਗੁਰ ਪ੍ਰਸਾਦਿ ਉਰਧ ਕਮਲ ਬਿਗਾਸ॥
ਅੰਧਕਾਰ ਮਹਿ ਭਇਆ ਪ੍ਰਗਾਸ
ਜਿਨਿ ਕੀਆ ਸੋ ਗੁਰ ਤੇ ਜਾਨਿਆ ||
ਗੁਰ ਕਿਰਪਾ ਤੇ ਮਗਧ ਮਨੁ ਮਾਨਿਆਂ ਤੋਂ॥੩॥
ਗੁਰੁ ਕਰਤਾ ਗੁਰੁ ਕਰਣੈ ਜੋਗੁ॥
ਗੁਰੁ ਪਰਮੇਸਰੁ ਹੈ ਭੀ ਹੋਗੁ॥
ਕਹੁ ਨਾਨਕ ਭਿ ਇਹੈ ਜਨਾਈ॥
ਬਿਨੁ ਰੁ ਰ ਮੁਕਤਿ ਨ ਪਾਈਐ ਭਾਈ॥੪॥੫॥੭॥
(ਗੋਂਡਮਹਲਾ ੫)

ਅਕਾਲੀ—-ਤਿਮਰ ਪ੍ਰਚਾਰਕ ਜੀ!
ਕ੍ਰਿਪਾ ਕਰਕੇ ਇਸ ਸ਼ਬਦ ਦੇ ਅਰਥ ਤਾਂ