ਪੰਨਾ:ਢੋਲ ਦਾ ਪੋਲ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩)

ਗੁਰ ਮੰਤ੍ਰ ਨਾਮ “ਵਾਹਿਗੁਰੂ” ਦਾ
ਧਾਰਨ ਕਰਨਾ ਜਰੂਰੀ ਹੈ। ਪ੍ਰੰਤੂ ਉਪਰ
ਕਥਨ ਕੀਤੀ ਹੋਈ ਵਾਰਤਾਲਾਪ ਗੁਰ
ਮਤ ਦੇ ਭਾਵ ਨੂੰ ਨ ਸਮਝਨ ਵਾਲੇ ਤੇ
ਗੁਰੁ ਕਹਾਵਨ ਦੇ ਚਾਹਵਾਨ ਬਹੁਤ ਸਾਰੇ
ਸਾਡੇ ਟਹਲ ਹਰੀ ਜੈਸੋ ਗੁਰਮਤ ਤੋਂ
ਅਗਯ 'ਚ ਤਿਮਰ ਪ੍ਰਚਾਰਕ ਭਰਾ ਜੀ
ਇਸਤਰਾਂ ਦਾ ਦਾਵਾ ਕਰਦੇ ਹਨ ਕਿ
“ਮਾਨਸੀ ਦੇ” ਸੰਸਾਰੀ ਜੀਵ ਨੂੰ ਦਸਮੇਸ ਜੀ
ਪਸਚਾਤ ਕਿਉਂ ਗੁਰੂਪਦ ਵੀ ਨਹੀਂ ਦਿਤਜਾਂਦੀ?
ਜਦੋਂ ਦੇਹਧਾਰੀ ਗੁਰੂ ਬਿਨਾਂ ਸੰਸਾਰ ਤੋਂ ਪਾਰ ਨਿਸ
ਤਾਰਾ ਹੋਨਾ ਅਸੰਭਵ ਹੈ॥ ਪੁਨ:-
“ਗੁਰ ਕੀ ਮੂਰਤਿ” ਤੇ “ਗੁਰ ਕੇ ਚਰਨੋ” ਕਾ
ਰਿਦੈ ਭੀਤਰ ਧਾਰਨ ਕਰਨ ਲਈ ਗੁਰੂ ਜੀ ਦਾ
ਸਾਫ ਹੁਕਮ ਹੈ:-
ਗੁਰ ਕੀ ਮੂਰਤਿ ਮਨ ਮਹਿ ਧਿਆਨੁ॥
ਗੁਰ ਕੈ ਸਬਦਿ ਮੰਤ੍ਰ ਮਨੁ ਮਾਨ॥