ਪੰਨਾ:ਢੋਲ ਦਾ ਪੋਲ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )

ਸਚਖੰਡ ਚਲਾਣੇਸਮੇ ਹੁਕਮ ਦੇਣ ਪਿਆ
ਜੋ 'ਆਗਿਆ ਭਈ ਅਕਾਲ ਕੀ ਤਬੀ ਚਲਾਇਓ
ਪੰਬ’’ ਸਭ ਸਿਖਨ ਕੋ ਹੁਕਮ ਹੈ ”ਗੁਰੂ”
ਮਾਨਓ ਗ੍ਰੰਥ”

ਸੋ ਸਤਿਗੁਰਾਂਦੇ ਵਾਕ ਅਨੁਸਾਰ
ਖਾਲਸੇਜੀ ਦੇ ਸਦੀਵੀ ਗੁਰੂ
ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈਕਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ
ਜ ਤਕ ਦਸੋ ਨਰੁ ਇਕ ਰੂਪ ਹੋਨ
ਪਰ ਦਸੋ ਸਤਿਗੁਰਾਂ ਦੇ ਸਰੂਪ ਸੀ ਗੁਰੂ ਗ੍ਰੰਥ
ਸਾਹਿਬ ਜੀ ਖਾਲਸਾ ਜੀ ਦੇ ਸੱਚੇ ਗੁਰੂ
ਹੈਨ ਔਰ ਖਾਲਸਾ ਧਰਮ ਪ੍ਰਚਾਰਹਿਤ
ਸ੍ਰੀਗੁਰੂ ਗ੍ਰੰਥ ਸਾਹਿਬ ਜੀਦੀ ਤਾਬਿਆ
“ਪੰਚ ਖਾਲਸਾ” ਗੁਰੂ ਸਰੂਪ ਹੈ
ਜਿਸ ਦ੍ਵਾਰਾ ( ਅੰਮ੍ਰਿਤ ਛਕਣ ਸਮੇਂ )