ਪੰਨਾ:ਢੋਲ ਦਾ ਪੋਲ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੩ )

ਦੋਹਰਾ

"ਪੰਚ ਖੰਡ” ਗੁਰਧਾਮ ਪਹਿ ਭਯੋ ਸੰਪੂ ਰਣ ਗੁੰਬ । ਜਾਪੈ ਸਿਖ ਦੁਹਿਤਾ ਪਹੈ ਗਵਨੈ ਸਦਾ ਸੁ ਪੰਥ॥੧॥ਢੋਲ ਪੋਲ ਯਹਿ ਰੀਬ ਕੋ ਜੋ ਪਢਿ ਹੈ ਰੁਚ ਸਾਥ ਗੁਰੂ ਡੰਮ ਖੰਡਨ ਕਰਹਿ ਰਵੈ ਸੁ ਗੁਰ ਮਤ+ਪਾਥ ॥ ੨ ॥
ਸੰਬਤਿ ਦਿਸ਼ ਮਨਿ ਹਿ ਸਸੀ ਸਾਵਨ ਮਾਸ ਪੁਨੀਤਬੀਰ ਖੇਤ ਹਰਿ ਨਾਮ ਭਜ ਕਰਯੋ ਗ੍ਰੰਥ ਇਤਿ ਪ੍ਰੀਤ! ੩॥+ ਪਾਥ = ਪੰਥ