ਪੰਨਾ:ਢੋਲ ਦਾ ਪੋਲ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੮ )

ਟਹਿਲ ਹਰੀ-ਇਹ ਤਾਂ ਦੱਸੋ ਜੋ "ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਣ ਦੀ ਵਡੀ ਖੂਬੀ ਕੀ ਹੈ?"
ਅਕਾਲੀ-- ਕਿ੍ਪਾ ਕਰਕੇ ਸੰਤ ਜੀ ਆਪ ਹੀ ਦੱਸੋ ਜੋ ਆਪ ਕਿ ਖੂਬੀ ਮੰਨਦੇ ਹੋ ?
ਟਹਿਲ ਹਰ-"ਸਤਿਗੁਰੂ ਨਾਨਕ ਦੇਵ ਜੀ ਦੇ ਸਿਖ ਹੋਣ ਦੀ ਵਡੀ ਖੂਬੀ ਜੋ ਹੋਰ ਕਿਸੇ ਮਤ ਵਿਚੋ ਨਹੀਂ ਪਾਈ ਜਾਂਦੀ ਇਹੋ ਹੀ ਹੈ ਕ ਗਰ ਨਾਨਕ ਪ੍ਰਾਣੀ ਮਾਤ ਨੂੰ ਅਪਨੇ ਵਰਗਾ ( ਗੁਰੂ ) ਬਨਾ ਸਕਦਾ ਹੈ"ਤੇ ਸਰਬ fਖ ਗੁਰੂ ਪਨੇ ਦੇ ਲਕਬ ਕੋ ਧਾਰ ਸਕਤੇ ਹੈ॥
ਅਕਾਲੀ-ਯੁਵਰ ਜੀ ! ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਪਾਣੀ ਮਾਤ ਨੂੰ ਆਪਣੇ ਵਰਗਾ ਬਨਾ ਲੈਂਦਾ ਤੇ ਹਰ ਇਕ ਸਿਖ ਗੁਰੂਪਣੇ ਦਾ ਲਕਬ ਧਾਰ ਸਕਦਾ ਹੈ, ਪਰ ਸ੍ਰੀ ਗੁਰੂ