ਪੰਨਾ:ਢੋਲ ਦਾ ਪੋਲ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਧਾਰੀ ਸਿੱਖਾਂ ਦਾ ਗੁਰੂ ਕੌਣ ? ਜੇ ਕਹੋ ਸੀ ਗਰ ਗ੍ਰੰਥ ਸਾਹਿਬ ਜੀ ਗੁਰੂ ਹਨ ਤਾਂ ਪੰਜਾਂ ਦੇ ਪੰਜ ਬਿਨਾਂ ਗੁਰੂ ਕੇਸੇ ? ਅਤੇ ਜੇ ਕੋਈ ਹੋਰ ਕਹੋ ਤਾਂ ਭੀ ਠੀਕ ਨਹੀਂ ॥
ਕਾਲੀ-ਪਤਾ ਲਗਦਾ ਹੈ ਜੋ ਸੰਤ ਜੀ ਆਪ ਨੂੰ "ਸਹਿਜਥਾਰੀ ਸਿੱਖ" ਦੇ ਅਰਥਾਂ ਦਾ ਭੀ ਪਤਾ ਨਹੀਂ ? ਮੈਂ ਇਸਨੂੰ ਬਹੁਤ ਨ ਵਥਾੳੁਂਂਦਾ ਹੋਯਾ ਕੇਵਲ ਇਤਨਾਂ ਹੀ ਵਸਨ ਥੋਗ ਸਮਝਦਾ ਹਾਂ ਕਿ "ਜੋਭੀ ਪ੍ਰਾਣੀ (ਹਿੰਦੁ ਮੁਸਲਮਾਨ, ਚੂੜਾ, ਅਦਿ ਸਰਬ ਜਾਤੀ)ਗੁਰੂ ਨਾਨਕ ਨੂੰ ਅਾਪਨਾ ਗੁਰੂ ਮੰਨਦਾ ਹੈ ਅਥਵਾ ੳੁ੍ਨ੍ਹਾਂ ਦੀ ਬਾਣੀ ਪਰ ਭਰੋਸਾ ਰਖਦਾ ਹੈ ਸੋ "ਸਹਿਜ ਧਾਰੀ" "ਸਿਖ ਹੈ" ਯਾਂਤੇ ਇਹ ਪਦ ਸਭ ਪ੍ਰਾਣੀਆਂ ਲਈ ਸਾਂਝਾ ਹੈ ਕੋਈ ਖਾਸ