ਪੰਨਾ:ਢੋਲ ਦਾ ਪੋਲ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੫ )

ਕਹੀਦਾ ਹੈ) ਜਦ ਘਰ ਆਵੇ ਤਾਂ ਉਸਨੂੰ ਜੱਜ ਕਹੋਗੇ ਯਾ ਕੁਝ ਹੋਰ ? ਜੋ ਜੱਜ ਕਹੋ ਤਾਂ ਬਣਦਾ ਨਹੀਂ ਕਿਉਂਕਿ ਘਰ ਉਹ ਇਨਸਾਫ ਨਹੀਂ ਕਰਦਾ ਅਤੇ ਜੇ ਹੋਰ ਕੁਝ ਕਹੋ ਤਾਂ ਉਹ ਵਰਤਮਾਨ ਸਮੇਂ ਦੇ ਉਲਟਹੈ ਅਥਵਾ ਜਿਕਰ ਲਕੜ ਦੇ ਵਿਚ ਦਾਹ ਸ਼ਕਤੀ ਹਰ ਵੇਲੇ ਹੋ ਪਰ ਸਮੇਂ ਨੂੰ ਪਾਕੇ ਪਰਗਟ ਹੁੰਦੀ ਹੋ ਇਸੇ ਤਰਾਂ ਪੰਜਾਂਦੇ ਵਿਹੁ ਗੁਰ ਸ਼ਕਡੀ ਰ ਵੇਲੇ ਰਹਿੰਦੀ ਹੈ ਪਰ ਸਮੇਂ ਅਨੁਸਾਰ ਤੇ ਗੁਰੂ ਗੰਥ ਸਾਹਿਬ ਜੀ ਦੇ ਉਪਦੇਸ਼ ਨੂੰ ਪਾ ਕੇ ਪ੍ਰਗਟ ਹੁੰਦੀ ਹੈ॥
ਟਹਿਲ ਹਰੀ-ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਪੰਜਾਂ ਦੇ ਪੁੰਜ "ਪੰਚ ਖਾਲਸਾ" ਨੂੰ ਗੁਰੂ ਮੰਨ ਵੀ ਲਿਆ ਜਾਵੇ ਤਾਂ “ਸਹਿਜ