ਪੰਨਾ:ਢੋਲ ਦਾ ਪੋਲ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੪ )

ਜੇ ਬਾਦ ਅੰਮ੍ਰਿਤ ਮ੍ਰਿਯਾਦਾ ਦੇ ਪੰਜਾਂਦਾ ਪੰਜ ਗਰ ਨਹੀਂ ਰਹਿੰਦਾ ਤਾਂ ਮਿਰਗਦੇ ਬਿਮਾਰਾਂ ਦੇ ਮਾਫ ਗੁਰੁ ਪਨਾ ਹੋ ਗਿਆ ਕਦੇ ਤਾਂ ਦੌਰਾ ਗੁਰੂ ਨੇ ਆਨ ਪਿਆ ਅਤੇ ਕਦੇ ਹਟ ਗਿਆ ॥
ਅਕਾਲੀ-ਵੀਰ ਸੰਤ ਜੀ ! ਮੈਂ ਹੁਣੇ ਦਸਿਆ ਹੈ ਜੋ ਪੰਜਾਂ ਦੇ ਪੰਜ ਦਾ ਗੁਰ ਨਾਲ ਤਦਾਤਮ ਹੈ ਤਾਂ ਫਿਰ ਮਿਰਗੀ ਦਾ ਦੌਰਾ ਕੀਕੂ ਬਨਿਆ? ਵਰਾ ਤਾਂ ਤਦ ਬਨੇ ਜੋ ਕੋਈ ਉਹ ਪੰਜ ਵਖਰੇ ਹੋਵਨ ਇਹ ਤਾਂ ਹੋਏ ਹੀ ਗੁਰੂ ਦੀ ਵਿਅਕੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਾ ਆਤਮਾਂ । ਇਥੇ ਮੈਂ ਤੁਹਾਨੂੰ ਇਹ ਪੁਛਦਾ ਹਾਂ ਕਿ ਇਕ ਚੀਫ ਕੋਰਟ ਦੇ ਜਜ (ਜਿਸ ਨੂੰ ਅਦਾਲਤ ਦੀ ਕੁਰਸੀ -ਜਿਸਦਾ ਨਾਮ ਹੀ ਜਜ ਇਨਸਾਫ ਹੈ ਮਿਲੀ ਹੈ ਤੇ ਉਸੇ ਕਰਕੇ ਉਸਨੂੰ ਜੱਜ