ਪੰਨਾ:ਢੋਲ ਦਾ ਪੋਲ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{ ੧੨੦ )

ਦਿਤਾ ਜਿਸ ਵਿਚ ਕਿ ਘਟ ਤੋਂ ਘਟ ਪੰਜ ਸਿੰਘ ਗੁਰਬਾਣੀ ਦੇ ਪ੍ਰੇਮੀ, ਗੁਰੂ ਤੇ ਭਰੋਸਾ ਰਖਣ ਵਾਲੇ ਹੋਵਣ" ਸੋ ਉਨਾਂ ਦਾ ਕੀਤਾ ਵੀ ਪ੍ਰਵਾਨ ਹੈ ਅਤੇ ਭਰੇ ਦੀਵਾਨ ਵਿਚ "ਸਰਬ ਸੰਮਤੀ ਨਾਲ" ਪਾਸ ਹੋਏ ਗੁਰਮਤੇ ਨੂੰ ਭੀ ਪਰਵਾਨਗੀ ਦਿਤੀ॥
ਦੂਜ-ਜਸ ਤਰਾਂ ਬਾਦਸ਼ਾਹ ਅਪਨੇ ਵਜ਼ੀਰਾਂ ਦੇ ਕੰਮ ਪਰਦ ਕਰਦਾ ਹੋਯਾ ਕਹਿੰਦਾ ਹੈ ਕਿ ਫਲਾਨਾਂ ਢਲਾਨਾ ਕੰਮ ਤੁਸਾਂ ਕਰਨਾ ਹੈ, ਇਬਰ ਹੀ ਗੁਰ ਜੀ ਨੇ ਭੀ ਫਰਮਾਯਾ ਹੈ ਜਿਸਨੂੰ ਭਾਈ ਸੰਤੋਖ ਸਿੰਘ ਜੀ ਨੇ ਇਸਤਰਾਂ ਵਰਨਨ ਕੀਤਾ ਹੈ:—
ਗੁਰੂ ਘਰ ਕੀ ਮਰਯਾਦਾ ਪੰਚਹੁ, ਪੰਚਹੁ ਪਾਹੁਲ