ਪੰਨਾ:ਢੋਲ ਦਾ ਪੋਲ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{ ੧੬੯ )

ਸਮਾਈ ਕਰੋ ਅਰਥਾਤ ਮਨ ਤੇ ਮੁਖ ਕਰਕੇ ਜਗਜੀਵਨ ਦਾ ਨਾਮ ਜਪੋ ਤਦ ਹਿਰਦੇ ਅੰਦਰ ਹੀ ਅਲਖ ਨੂੰ ਜਾਣ ਲਵੋਗੇ॥
ਇਸੇ ਤਰਾਂ ਭਾਈ ਗੁਰਦਾਸ ਜੀ ਨੇ ਭ ਭਵਿਖਤ ਬਚਨ ਇਸ ਵਾਕ ਦੇ ਆਸ਼ੇ ਨੂੰ ਲੈਕੇ ਉਚਾਰਨ ਕੀਤੇ ਹੋਏ ਸਨ:-

ਕਾਮ, ਕ੍ਰੋਧ, ਵਿਰੋਧ, ਲੇਘ ਲੋਭ ਮੋਹ ਅਹੰਕਾਰ ਵਿਹਾਣਾ | ਸਤਿ ਸੰਤੋਖ ਦਯਾ ਧਰਮ ਅਰਥ ਸ ਗੰਥ "ਪੰਚ ਪਰਵਾਣਾ"॥੫॥

(ਵਾਰ ੭)

ਅਰਥਾਤ (ਜੋ) ਮ ਕੋ ਦੇ ਵਿਰੋਧੀ ਤੋਂ ਲੰਘਕੇ ਲੋਭ ਮੋਹ ਹੀ ਕਾਰ ਤੋਂ ਰਹਿਤ ਹੋ ਗਏ ਹਨ। ( ਅਤੇ) ਸਤ ਸੰਤੋਖ ਦਯਾ ਧਰਮ ਨੂੰ ਧਾਰਕੇ ਗੁਰੂ ਗ੍ਰੰਥ ਸਾ