ਪੰਨਾ:ਢੋਲ ਦਾ ਪੋਲ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੭ )

੩॥ ਪੁਨਾ-"ਜੋ ਸ਼ਰਾਧ ਵਾਹ ਬਾਹਮਣ ਸੇ ਕਰਾਵੇ 'ਗੁਰਕੀ ਰੀਤ,' ਨਾ ਕਰੇ ਸੋ ਤਨਖਾਹੀਆ"॥

(ਰਹਿਤ ਨਾਮਾ ਖਾ:)

ਜੀਵਨ ਜਾਂਕਾ ਧਰਮ ਹਿਤ ਚਲਨਾ “ਗੁਰ ਕੀ ਰੀਤਿ"॥

(ਗੁ:ਪ੍ਰ:ਸੂ:)

ਸੋ ਸੰਤ ਜੀ! ਕ੍ਰਿਪਾ ਕਰਕੇ ਅਗੇ ਨੂੰ ਮਨ ਉਕਤੀ ਅਰਥ (ਢਕੌਸਲੇ) ਕਰਕੇ ਅਪਨੇ ਆਪ ਨੂੰ ਪਾਪਦਾ ਗੀ ਨੇ ਬਨਾਨ ਦਾ ਯਤਨ ਕੀਤਾ ਕਰੋ।
ਟਹਲ ਹਰੀ—ਕਿਤੇ ਅਕਾਲੀ ਜੀ! ਜੋ ਸ ਗਤ ਜੀ ਦੇ ਪਵਿਤ ਕਦੇ ਅifਧਿਕਾਰ ਹਨ ਓਹ ਦਾਰੂ ਪਦਵੀ ਦੇ ਕਿਉਂ ਮਾਲਕ ਤੋਂ ਹੀ ਜਦੋਂ ਗੁਰੂ ਜੀ ਨੇ ਕਹਿਆ ਹੈ ਪਰਖ ਜਨ ਦਾਨ ਸਤਿ ਗੁਰ ਤਸਕਾ ਨਾਉ। ਤਿਸਕੇ #ਗ ਬਖ ਉਧਰੈ ਨਾਨਕ ਹਰਿ ਗੁਨ ਗਾਉ॥
ਅਕਾਲੀ-ਵਾਹ ਜੀ! ਵਾਹ! ਕਿਉਂ ਮਹਾਤਮਾ ਜੀ "ਜਾਨਿਆਂ" ਪਦ ਕਿਸ