ਪੰਨਾ:ਡਰਪੋਕ ਸਿੰਘ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਰੇਦਾਰਾਂ ਦੇਖ ਗੁਰੁ ਜੀ ਹਿੰਦੂ ਅਤੇ ਮੁਸਲਮਾਨ ਪੁਣੇ ਦੀ ਗੰਢ ਨੂੰ ਕਿਸ ਤਰਾਂ ਤੋੜ ਦੇ ਹਨ ਯਥਾ (ਭਰਮ ਗਇਓ ਜਿਹ ਉਰਕਾ ॥ ਤਿਹ ਆਗੇ ਹਿੰਦੂ ਕਿਆ ਤੁਰਕਾ) ਇਸ ਗੁਰੂ ਦੇ ਬਚਨ ਤੇ ਸਾਫ ਸਿਧ ਹੁੰਦਾ ਹੈ ਕਿ ਹਿੰਦੂ ਅਤੇ ਮੁਸਲਮਾਨ ਪਣੇਦੀ ਕਲਪਣਾ ਕੇਵਲ ਭਰਮ ਮਾਤ੍ ਹੈ ਸੋ ਜਿਸਦਾ ਭਰਮ ਰਿਦੇ ਵਿਚੋਂ ਦੂਰ ਹੋ ਗਿਆ ਹੈ ਉਸਨੂੰ ਹਿੰਦੂ ਅਤੇ ਮੁਸਲਮਾਨ ਪਣਾ ਕਿਤੇ ਵੀ ਪਰਤੀਤ ਨਹੀਂ ਹੁੰਦਾ-ਇਸੀ ਪਰਕਾਰ ਹੋਰ ਜੋ ਗੁਰੂਜੀਨੇ ਉਪਦੇਸ਼ ਕੀਤੇ ਹਨ ਸੋਭੀ ਤੂੰ ਸਣ ਨੇ ਯਥਾਂ ਕਥਿਤ॥ ਕਉ ਭਇਓ ਮੰਡੀਆ ਸੰਨਿਆਸੀ ਕੋਊ ਜੋਗੀ ਭਇਓ ਕਉ ਮਚਾਰੀ ਕੋਊ ਜਤੀ ਅਨੁਮਾਨ ਬੋ ॥ ਹਿੰਦੂ ਔ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹ ਚਾਨ ਬੋ। ਕਰਤਾ ਕਹੀਮ ਸੋਈ ਰਾਜਕ ਰਹੀਮ ਓਈ ਦੁਸਰੋ ਨ ਭੇਦ ਕੋਈ ਭੁਲ ਭੁਮ ਮਾਨ ਬੋ॥ ਏਕ ਹੀ ਕੀ ਸੇਵ ਸਭਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਸੋਤਿ ਜਾਨ ਬੋ ॥ ੧ ॥ ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਹੀ ਮਾਨਸ ਸਬੈ ਏਕ ਪੈ ਅਨੇਕ ਕੋ ਪ੍ਰਭਾਵ ਹੈ। ਦੇਵਤਾ ਅਦੇਵ ਜਛ ਗੰਧ੍ਰ ਤੁਰਕ ਹਿੰਦੂ ਨਿਆਰੇਨਿਆਰੇ ਦੇਸਨ ਕੇ ਭੇਸ ਕੋ ਪਰ ਭਾਉ ਹੈ ॥ ਏਕੈ ਨੈਨ