ਪੰਨਾ:ਡਰਪੋਕ ਸਿੰਘ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਦਲੇਰ ਸਿੰਘ-ਭਾਈ ਜੇ ਉਹ ਲੜਕਾ ਹਿੰਦੂਆਂ ਵਿਚ
ਮਿਲਾਇਆ ਜਾਵੇ ਭਾਵੇਂ ਉਹ ਮੁਸਲਮਾਨ ਦਾ ਹੀ
ਪੁਤ੍ਰ ਕਯੋਂ ਨਾ ਹੋਵੇ ਤਦ ਤੁਸੀ ਉਸਨੂੰ ਕਯਾ ਆਖੋਗੇ ਅਤੇ
ਕਿਸ ਚਰਾਂ ਪਛਾਨੋਗੇ ਕਿ ਇਹ ਹਿੰਦੂਆਂ ਦਾ ਹੀ ਹੈ॥
ਡਰਪੋਕ ਸਿੰਘ-ਅਸੀਂ ਉਸ ਨੂੰ ਹਿੰਦੂ ਹੀ ਆਖੇਗੇ
ਕਿੰਉਕੇ ਸਾਨੂੰਉ ਸਦਾ ਕੀ ਪਤਾ ਹੈ ਜੋ ਕੌਣਸੀ ਕੋਈਉਸਦੇ
ਸਿਰਪਰ ਕਲਗੀ ਤਾਂ ਨਹੀਂ ਸੀ ਜੋ ਦੱਸਦੀ ਹੋਵੇ ॥
ਦਲੇਰ ਸਿੰਘ-ਭਲਾ ਜੇ ਉਹ ਲੜਕਾ ਮੁਸਲ-
ਮਾਨਾਂ ਨੂੰ ਦਿੱਤਾ ਜਾਏ ਫੇਰ ਉਸ ਨੂੰ ਕਯਾ ਕਹੋਗੇ ਮੁਸਲ
ਮਾਨ ਸਦੋ ਗੇ ਯਾ ਹਿੰਦੂ ॥
ਡਰਪੋਕ ਸਿੰਘ-ਫੇਰ ਅਸੀ ਉਸ ਨੂੰ ਮੁਸਲਮਾਨ
ਕਹਾਂ ਗੇ ਕਿੰਉਕਿ ਉਹ ਮੁਸਲਮਾਨਾਂ ਪਾਸ ਹੈ ।।
ਦਲੇਰ ਸਿੰਘ-ਜੇ ਉਹ ਹਿੰਦੂ ਦਾ ਪੁਤ੍ਰ ਹੋਵੇ ਤਾਂ
ਫੇਰ ਭੀ ਮੁਸਲਮਾਨ ਹੀ ਸੱਦੋਗੇ ।
ਡਰਪੋਕ ਸਿੰਘ-ਹਾਂ ਉਹ ਮੁਸਲਮਾਨਾਂ ਵਿਚ ਜੋ
ਹੈ ਇਸ ਵਾਸਤੇ ਅਸੀਂ ਉਸ ਨੂੰ ਮੁਸਲਮਾਨ ਸੱਦਾਂਗੇ
ਭਾਵੇਂ ਕੋਈ ਹੋਵੇ ਜਿਸਦੇ ਪਾਸ ਹੈ ਓਹੋ ਉਸਦੀ ਜਾਤ
ਸਦਾਊਗੀ ਦੂਜੀ ਕਿ ਤੂੰ ਆਖੀ ਜਾਏ ।
ਦਲੇਰ ਸਿੰਘ-ਹੱਸਕੇ-ਭਾਈ ਇਹ ਤਾਂ ਪਰਮੇਸ਼ਰਵਲੋਂ