ਪੰਨਾ:ਡਰਪੋਕ ਸਿੰਘ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯ )

ਬੁਤ ਪ੍ਰਸਤੀ ਨੂੰ ਭੀ ਬੁਰੀ ਜਾਣਦੇ ਹਨ, ਜਿਸਤਰਾਂ ਖ਼ਾਲ-
ਸਾ ਧਰਮ ਵਿਚ ਕਥਨ ਕੀਤਾ ਹੈ ਅਤੇ ਪ੍ਰਮੇਸਰ ਨੂੰ ਭੀ
ਇਕ ਅਤੇ ਅਜਨਮਾ ਮੰਨਦੇ ਹਨ ਇਸਤੇ ਤੂੰ ਸਮਝ
ਸਕੱਦਾ ਹੈ ਜੋ ਖਾਲਸਾ ਦਾ ਅਸੂਲਾਂ ਨਾਲ ਨਜਦੀਕੀ
ਕੌਣ ਹੈ ਹਿੰਦੂ ਧਰਮ ਯਾ ਮੁਸਲਮਾਨ।
ਡਰਪੋਕ ਸਿੰਘ-ਕਯਾ ਸਿੰਘ ਮੁਸਲਮਾਨਾਂ ਨਾਲ
ਮਿਲਕੇ ਖਾ ਲੈਂਦੇ ਹਨ ਜਿਸਤਰਾਂ ਹਿੰਦੂਆਂ ਨਾਲ ਖਾ
ਲੈਂਦੇ ਹਨ ਇਸ ਦਾ ਉਤ੍ਰ ਦੇਹ॥
ਦਲੇਰ ਸਿੰਘ-ਕਦੇ ਨਹੀਂ ਖਾਂਦੇ॥
ਡਰਪੋਕ ਸਿੰਘ-ਫੇਰ ਉਹ ਸਿੰਘ ਕਿਸ ਤਰਾਂ ਹੋ
ਸੱਕਦੇ ਹਨਜੋ ਖਾਣੋ ਪਰਹੇਜ ਹੈ।।
ਦਲੇਰ-ਸਿੰਘ, ਕਯਾ ਸਿੰਘ ਨੜੀਮਾਰਨਾਮਿਲ
ਕੇ ਖਾ ਲੈਂਦੇ ਹਨ ਇਹ ਭੀ ਦੱਸ ਦੇਵੋ॥
ਡਰਪੋਕ ਸਿੰਘ-ਨਹੀਂ, ਸਿੰਘ ਤਾਂ ਨੜੀਮਾਰ ਦਾ
ਨਹੀਂ ਖਾਂਦੇ ਕਿਉ ਕਿ ਗੁਰੂ ਦਾ ਹੁਕਮ ਹੈ ਕਿ ਨੜੀਮਾਰ ਨਾਲ
ਨਾ ਵਰਤੋ॥
ਦਲੇਰ ਸਿੰਘ-ਜੇ ਉਹ ਨੜੀਮਾਰ ਦਾ ਨਹੀਖਾਂਦੇ
ਤਾਂ ਉਹ ਨੜੀ ਮਾਰੇ ਸਿੰਘ ਕੱਦ ਹੋ ਸਕਦਾ ਹੈ॥
ਡਰਪੋਕ ਸਿੰਘ-ਨੜੀਮਾਰ ਜਦ ਨੜੀ ਮਾਰਨੋਂ