ਪੰਨਾ:ਟੈਗੋਰ ਕਹਾਣੀਆਂ.pdf/90

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




"ਰਹਿਮਤ, ਤੂੰ ਆਪਣੇ ਦੇਸ਼ ਜਾ ਕੇ ਆਪਣੀ ਕੁੜੀ ਨੂੰ ਵੇਖ ਅਤੇ ਪ੍ਰਾਰਥਨਾ ਕਰ ਕਿ ਮੇਰੀ ਮੁੰਨੀ ਸੁਖੀ ਰਹੇ।
ਪਰ ਇਸ ਪ੍ਰਦੇਸੀ ਦੀ ਖੁਸ਼ੀ ਨੇ ਇਸ ਚੰਗੇ ਕੰਮ ਨੂੰ ਰੂਹਾਨੀ ਰੌਸ਼ਨੀ ਨਾਲ ਚਮਕਾ ਦਿਤਾ ਅਤੇ ਮੈਨੂੰ ਇਕ ਖਾਸ ਤਰ੍ਹਾਂ ਦਾ ਅਨੰਦ ਮਿਲਿਆ।